ਅੰਮ੍ਰਿਤਸਰ: ਮੁੰਬਈ ਦੇ ਇੱਕ ਇਲਾਕੇ ਵਿਚ ਸਿੱਖ ਕੌਮ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਹੂਬਹੂ ਨਕਲ ਬਣਾ ਕੇ ਉਸ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਗਾਉਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਥੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਅਜਿਹੀਆਂ ਸਿੱਖੀ […]
ਸੰਗਰੂਰ/ ਚੰਡਗੜ੍ਹ: ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਹੀ ਘੱਗਰ ਦੇ ਬੰਨ੍ਹਾਂ ਅਤੇ ਪਿੰਡਾਂ ਦਾ ਦੌਰਾ ਕਰ ਰਹੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਦਰਜਨਾਂ ਪਿੰਡ ਅਤੇ ਲੱਖਾਂ ਏਕੜ ਫ਼ਸਲ ਕੈਪਟਨ ਸਰਕਾਰ ਨੇ ਰੱਬ ਆਸਰੇ ਛੱਡ ਰੱਖੀ ਹੈ, ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਸੀ, ਅੱਜ ਜਾ ਕੇ ਪ੍ਰਸ਼ਾਸਨ ਹਰਕਤ ‘ਚ […]
ਚੰਡੀਗੜ੍ਹ: ਸੰਵਾਦ ਵਲੋਂ ਕਰਵਾਏ ਜਾ ਰਹੇ ਵਿਚਾਰ ਚਰਚਾ ਸਮਾਗਮਾਂ ਦੀ ਕੜੀ ਵਿਚ ਅਗਲਾ ਸਮਾਗਮ ਉੱਘੇ ਕਵੀ ਅਤੇ ਦਾਰਸ਼ਨਿਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਝੂੰਦਾਂ (ਅਮਰਗੜ੍ਹ), ਜ਼ਿਲ੍ਹਾ ਸੰਗਰੂਰ ਵਿਖੇ 2 ਅਕਤੂਬਰ, 2018 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪ੍ਰੋ. ਹਰਿੰਦਰ ਸਿੰਘ ਮਹਿਬੂਬ ਸਾਹਿਤ ਕੇਂਦਰ ਵਿਖੇ ਸਵੇਰੇ 10:30 ਵਜੇ […]
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹਿੰਦੀ ਥੋਪਣ ਦੀ ਪ੍ਰਬੰਧਕੀ ਨੀਤੀ ਖਿਲਾਫ ਅੱਜ ਯੂਨੀਵਰਸਿਟੀ ਦੀਆਂ ਵਿਿਦਆਰਥੀ ਜਥੇਬੰਦੀਆਂ ਵਲੋਂ ਇਕ ਸਾਂਝਾ ਮੰਗ ਪੱਤਰ ਯੂਨੀਵਰਸਿਟੀ ਦੇ ਉਪਕੁਲਪਤੀ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਐੱਸ.ਐੱਫ.ਐੱਸ, ਸੱਥ, ਪੀਐਸਯੂ ਲਲਕਾਰ, ਆਈ.ਐਸ.ਏ, ਏ.ਆਈ.ਐਸ.ਏ, ਐਨ.ਐਸ.ਯੂ.ਆਈ, ਪੁਸੂ, ਐਸ.ਐਫ.ਆਈ, ਪੀ.ਪੀ.ਐਸ.ਓ ਵਲੋਂ ਜਿੱਥੇ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਰੱਦ […]
ਕੁਈਨਸ ਪਾਰਕ: ਓਂਟਾਰੀਓ ਅਸੈਂਬਲੀ ਵਿਚ ਪੂਰਵੀ ਬਰੈਂਪਟਨ ਤੋਂ ਮੈਂਬਰ ਗੁਰਰਤਨ ਸਿੰਘ ਨੇ 23 ਸਾਲ ਪਹਿਲਾਂ ਭਾਰਤੀ ਨਿਜ਼ਾਮ ਵਲੋਂ ਅਗਵਾ ਕਰਕੇ ਕਤਲ ਕੀਤੇ ਗਏ ਮਨੁੱਖੀ ਹੱਕਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਅਸੈਂਬਲ਼ੀ ਦੀ ਬੈਠਕ ਵਿਚ ਯਾਦ ਕੀਤਾ। ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਹੋਏ ਭਾਰਤੀ ਨਿਜ਼ਾਮ ਵਲੋਂ 1980-90 ਦੇ ਦਹਾਕੇ ਦੌਰਾਨ ਕੀਤੇ ਝੂਠੇ ਮੁਕਾਬਲਿਆਂ ਦਾ […]