ਫਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਵਾਉਣ ਦੇ ਮਾਮਲੇ ਵਿਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਬਾਦਲਾਂ ਖਿਲਾਫ ਸਿੱਖ ਸੰਗਤ ਦਾ ਰੋਹ ਵੱਧਦਾ ਜਾ ਰਿਹਾ ਹੈ। ਪਰ ਬਾਦਲ ਦਲ ਦੇ ਪ੍ਰਧਾਨ ਦੇ ਨਿਤ ਨਵੇਂ ਬਿਆਨ ਇਸ ਸਥਿਤੀ ਨੂੰ ਹੋਰ ਖਰਾਬ ਕਰ ਸਕਦੇ ਹਨ। ਅੱਜ ਫਰੀਦਕੋਟ […]
ਫ਼ਤਹਿਗੜ੍ਹ ਸਾਹਿਬ: ਆਰਿਫ ਅਲੀ ਨੂੰ ਪਾਕਿਸਤਾਨ ਦਾ ਸਦਰ (ਰਾਸ਼ਟਰਪਤੀ) ਚੁਣੇ ਜਾਣ ‘ਤੇ ਮੁਬਾਰਕਾਂ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੱੁਚੇ ਪਾਕਿਸਤਾਨ ਮੁਲਕ ਅਤੇ ਨਿਵਾਸੀਆਂ ਦੇ ਅਮਨ-ਚੈਨ ਅਤੇ ਉਨ੍ਹਾਂ ਦੀ ਚੌਂਹ ਪੱਖੋ ਮਾਲੀ, ਸਮਾਜਿਕ, ਧਾਰਮਿਕ, ਇਖ਼ਲਾਕੀ ਤੌਰ ਤੇ ਤਰੱਕੀ ਹੋਣ ਲਈ ਉਸ ਅਕਾਲ ਪੁਰਖ ਦੇ ਚਰਨਾਂ ‘ਚ ਜਿਥੇ ਅਸੀਂ […]
ਫਰੀਦਕੋਟ: ਜੱਜ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਅੰਦਰ ਬਹਿਬਲ ਕਲਾਂ ਗੋਲੀ ਕਾਂਡ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਅਤੇ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਉਣ ਵਿਚ ਸੁਖਬੀਰ ਬਾਦਲ ਦੇ ਮੁੱਖ ਕਰਤਾ-ਧਰਤਾ ਹੋਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਇੰਕਸ਼ਾਫ ਤੋੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਸਿੱਖ […]