Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਲ 2016 ਵਿਚ ਲੱਗਣਗੇ ਪੰਜ ਗ੍ਰਹਿਣ

ਸਾਲ 2016 ਵਿਚ ਲੱਗਣਗੇ ਪੰਜ ਗ੍ਰਹਿਣ

ਚੰਡੀਗੜ੍ਹ: ਸਾਲ 2016 ਵਿਚ ਪੰਜ ਗ੍ਰਹਿਣ ਲੱਗਣਗੇ ਜਿਨ੍ਹਾਂ ਵਿਚੋਂ ਭਾਰਤੀ ਉਪਮਹਾਂਦੀਪ ਦੇ ਖਿੱਤੇ ਵਿਚ ਸਿਰਫ ਦੋ ਗ੍ਰਹਿਣ ਹੀ ਵੇਖੇ ਜਾ ਸਕਣਗੇ। ਪਹਿਲਾ ਗ੍ਰਹਿਣ 9 ਮਾਰਚ ਨੂੰ ਮੁਕੰਮਲ ਸੂਰਜ ਗ੍ਰਹਿਣ ਦੇ ਰੂਪ ਵਿਚ ਵਾਪਰੇਗਾ ਜੋ ਕਿ ਅੰਸ਼ਕ ਰੂਪ ਵਿਚ ਹੀ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਵਿਚ ਵੇਖਿਆ ਜਾ ਸਕੇਗਾ।

ਸੂਰਜ ਗ੍ਰਹਿਣ ਦੀ ਇਕ ਪੁਰਾਣੀ ਤਸਵੀਰ
ਸੂਰਜ ਗ੍ਰਹਿਣ ਦੀ ਇਕ ਪੁਰਾਣੀ ਤਸਵੀਰ

ਇਸ ਤੋਂ ਬਾਅਦ 23 ਮਾਰਚ ਨੂੰ ਅੰਸ਼ਕ ਚੰਨ-ਗ੍ਰਹਿਣ ਵਾਪਰੇਗਾ ਪਰ ਇਸ ਨੂੰ ਭਾਰਤੀ ਉਪ-ਮਹਾਂਦੀਪ ਦੇ ਖਿੱਤੇ ਵਿਚ ਨਹੀਂ ਵੇਖਿਆ ਜਾ ਸਕੇਗਾ। ਇਸੇ ਤਰ੍ਹਾਂ ਅਗਸਤ 18 ਨੂੰ ਵਾਪਰਣ ਵਾਲਾ ਅੰਸ਼ਕ ਚੰਨ-ਗ੍ਰਹਿਣ ਅਤੇ ਅਤੇ ਸਤੰਬਰ 1 ਦਾ ਸੂਰਜ ਗ੍ਰਹਿਣ ਵੀ ਇਸ ਖਿੱਤੇ ਵਿਚ ਨਹੀਂ ਵੇਖਿਆ ਜਾ ਸਕੇਗਾ। ਇਸ ਤੋਂ ਬਾਅਦ ਸਤੰਬਰ 16 ਨੂੰ ਚੰਨ-ਗ੍ਰਹਿਣ ਲੱਗੇਗਾ ਅਤੇ ਇਸ ਨੂੰ ਭਾਰਤੀ ਉਪ-ਮਹਾਂਦੀਪ ਦੇ ਖਿੱਤੇ ਵਿਚ ਵੀ ਵੇਖਿਆ ਜਾ ਸਕੇਗਾ।

ਭਾਵੇਂ ਕਿ ਗ੍ਰਿਹਾਂ ਤੇ ਉਪ-ਗ੍ਰਿਹਾਂ ਨੂੰ ਲੱਗਣੇ ਵਾਲੇ ਗ੍ਰਹਿਣਾਂ ਨੂੰ ਭਾਰਤੀ ਲੋਕ ਭਹਿਮ ਭਰਮ ਨਾਲ ਵੀ ਜੋੜਦੇ ਹਨ ਪਰ ਦੁਨੀਆ ਵਿਚ ਇਨ੍ਹਾਂ ਘਟਨਾਵਾਂ ਨੂੰ ਕੁਦਰਤ ਦੇ ਅਸਚਰਜ ਨਜ਼ਾਰਿਆਂ ਦੇ ਤੌਰ ਉੱਤੇ ਵੀ ਵੇਖਿਆ ਜਾਂਦਾ ਹੈ ਅਤੇ ਕੁਦਰਤ ਨਾਲ ਜੁੜੇ ਗਿਆਨ ਨੂੰ ਖੋਜਣ ਵਾਲੇ ਵਿਿਗਆਨੀ ਇਨ੍ਹਾਂ ਘਟਨਾਵਾਂ ਵਿਚ ਖਾਸ ਦਿਲਚਸਪੀ ਰੱਖਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫੇਸਬੁੱਕ ਵੱਲੋਂ ਕੁਝ ਨਵੇਂ ਫੀਚਰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਨਾਲ ਤੁਹਾਡੇ ਅਕਾਊਂਟ ’ਤੇ ਦੋਸਤ ਬਣਨ ਲਈ ਅਣਚਾਹੀਆਂ ਪੇਸ਼ਕਸ਼ਾਂ (ਫਰੈਂਡ ਰਿਕੁਐਸਟ) ਅਤੇ ਸੰਦੇਸ਼ ਨਹੀਂ ਆ ਸਕਣਗੇ। ਕੰਪਨੀ ਮੁਤਾਬਕ ਇਹ ਫੀਚਰ
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਤਕਰੀਬਨ 90 ਹਜ਼ਾਰ ਵਿਦਿਆਰਥੀਆਂ ਨੂੰ ਇਕ ਸਾਲ ਲਈ ਮੁਫਤ ਵਾਈ-ਫਾਈ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ ਤੇ ਮੁਫਤ ਵਾਈ-ਫਾਈ ਦੀ ਸਹੂਲਤ
ਖਗੋਲ ਵਿਗਿਆਨੀਆਂ ਨੇ ਧਰਤੀ ਤੋਂ 40 ਪ੍ਰਕਾਸ਼ ਵਰ੍ਹੇ ਦੂਰ ਸੱਤ ਗ੍ਰਹਿਆਂ ਦੇ ਨਵੇਂ ਸੌਰ ਮੰਡਲ ਦਾ ਪਤਾ ਲਾਇਆ ਹੈ, ਜਿਨ੍ਹਾਂ ਉਤੇ ਜੀਵਨ ਹੋਣ ਦੀ ਸੰਭਾਵਨਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: