Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਿਲਮ “ਨਾਨਕ ਸ਼ਾਹ ਫਕੀਰ” ਦਾ ਨਾਂ ਵੀ ਰਿਤਰਾਜ਼ਯੋਗ ਹੈ (ਵੀਡੀਓੁ)

ਫਿਲਮ “ਨਾਨਕ ਸ਼ਾਹ ਫਕੀਰ” ਦਾ ਨਾਂ ਵੀ ਰਿਤਰਾਜ਼ਯੋਗ ਹੈ (ਵੀਡੀਓੁ)

ਇਹ ਵੀਡੀਓੁ ਸਿੱਖ ਸਿਆਸਤ ਵੱਲੋਂ ਡਾ. ਸੇਵਕ ਸਿੰਘ ਨਾਲ ਕੀਤੀ (18 ਮਿੰਟ) ਵਿਚਾਰ ਚਰਚਾ ਦਾ ਇੱਕ ਹਿੱਸਾ ਹੈ।

ਇਹ ਵਿਚਾਰ ਚਰਚਾ ਸਿੱਖ ਗੁਰੂ ਸਹਿਬਾਨ ਦੀ ਫਿਲਮਾਂ/ਨਾਟਕਾਂ ਵਿੱਚ ਪੇਸ਼ਕਾਰੀ, ਖਾਸ ਕਰਕੇ ਆਉਣ ਵਾਲੀ ਫਿਲ਼ਮ “ਨਾਨਕਸ਼ਾਹ ਫਕੀਰ” ਚੱਲ ਚਰਚਾ ਦੇ ਸਬੰਧ ਵਿੱਚ ਹੈ।ਫਿਲਮ ਨਾਨਕਸ਼ਾਹ ਫਕੀਰ ਬਣਾਉਣ ਵਾਲੇ ਹਰਿੰਦਰ ਸਿੱਕਾ ਦਾ ਦਾਅਵਾ ਹੈ ਕਿ ਇਹ ਫਿਲਮ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਅਧਾਰਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਇਸ ਫਿਲਮ ਨੂੰ ਰੱਦ ਕਰ ਚੁੱਕੀ ਹੈ ਕਿਉਂਕਿ ਇਹ ਫਿਲਮ ਸਿੱਖ ਗੁਰੂ ਸਹਿਬਾਨ ਦੀ ਫਿਲਮਾ/ ਨਾਟਕਾਂ ਆਦਿ ਵਿੱਚ ਪੇਸ਼ਕਾਰੀ ਸਬੰਧੀ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ।

ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਸਿੱਖ ਗੁਰੂ ਸਹਿਬਾਨਾਂ ਨੂੰ ਫਿਲਮਾ/ਨਾਟਕਾਂ ਵਿੱਚ ਪਾਤਰ ਦੇ ਰੂਪ ਵਿੱਚ ਪੇਸ਼ ਕਰਨ ਦੇ ਮੁੱਦੇ ‘ਤੇ ਬੜੂ ਸਾਹਿਬ ਯੂਨੀਵਰਸਿਟੀ (ਹਿਮਾਚਲ ਪ੍ਰਦੇਸ਼) ਦੇ ਧਰਮ ਦੇ ਸਹਾਇਕ ਪ੍ਰੋਫੈਸਰ ਡਾ. ਸੇਵਕ ਸਿੰਘ ਨਾਲ ਵਿਚਾਰ-ਚਰਚਾ ਕੀਤੀ ਗਈ। ਡਾ. ਸੇਵਕ ਸਿੰਘ ਨੇ ਸਪੱਸ਼ਟ ਕੀਤਾ ਕਿ ਪਵਿੱਤਰ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਪ੍ਰਚਾਰ ਨਾ ਨਾ ਤਾ ਪ੍ਰਚਾਰ ਹੈ ਅਤੇ ਨਾਹੀ ਕਿਸੇ ਤਰਾਂ ਦੀ ਸੇਵਾ ਹੈ।

ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਸਿੱਖੀ ਦੇ ਸਿਧਾਂਤਾਂ ‘ਤੇ ਅਧਾਰਿਤ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਫਿਲਮ ਨਿਰਮਾਤਾ ਸਿੱਖ ਗੁਰੂ ਸਹਿਬਾਨ ‘ਤੇ ਹੀ ਫਿਲਮਾਂ ਬਣਾਉਣ ਲਈ ਕਿਉਂ ਬਾ-ਜ਼ਿੱਦ ਹਨ, ਜੋਕਿ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਹੈ।

 

Source: You Tube/SIkhSiyasat

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ: ਡਾ. ਸੇਵਕ ਸਿੰਘ ਦਾ ਖਾਸ ਸੁਣਨ ਵਾਲਾ ਵਖਿਆਣ
ਸਾਨੂੰ ਭਾਵੁਕਤਾ ਅਤੇ ਸਿਰਫ਼ ਦੁੱਖ ਨਾਲ ਭਰੀ ਕਥਾ ਤੋਂ ਹਟ ਕੇ ਇਤਿਹਾਸ ਨੂੰ ਤਾਕਤ, ਹੌਸਲੇ ਅਤੇ ਨੈਤਿਕ ਸਪਸ਼ਟਤਾ ਦੇ ਸਰੋਤ ਵਜੋਂ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਇਹ ਆਰਾਮ ਅਤੇ ਮਸ਼ਹੂਰੀ
ਸ੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ 30 ਨਵੰਬਰ 2025 ਨੂੰ ਗੁਰੂ ਨਾਨਕ
ਲੱਖੀ ਜੰਗਲ ਖਾਲਸਾ ਜਥਾ (ਦਮਦਮਾ ਸਾਹਿਬ) ਦੇ ਤਲਵੰਡੀ ਸਾਬੋ ਵਿਖੇ ਸਥਿਤ ਪੜਾਅ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਭਾਈ ਸੇਵਕ ਸਿੰਘ ਵੱਲੋਂ ਕੀਤਾ ਗਿਆ ਸੰਖੇਪ ਵਖਿਆਨ ਅੱਜ ਆਪ ਸਭ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: