Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਪੁਲਿਸ ਦੇ 4 ਆਈ.ਪੀ.ਐਸ. ਅਤੇ ਐਸ.ਪੀ. ਰੈਂਕ ਦੇ 80 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਪੁਲਿਸ ਦੇ 4 ਆਈ.ਪੀ.ਐਸ. ਅਤੇ ਐਸ.ਪੀ. ਰੈਂਕ ਦੇ 80 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਐੱਸਪੀ ਰੈਂਕ ਦੇ ਪੁਲਿਸ ਅਫ਼ਸਰਾਂ ਦਾ ਵੱਡਾ ਫੇਰਬਦਲ ਕਰਦਿਆਂ ਮੰਗਲਵਾਰ ਨੂੰ 4 ਆਈਪੀਐਸ ਤੇ 80 ਪੀਪੀਐਸ ਅਫ਼ਸਰਾਂ ਨੂੰ ਤਬਦੀਲ ਕਰ ਦਿੱਤਾ ਹੈ। ਪੁਲਿਸ ਦੀਆਂ ਇਨ੍ਹਾਂ ਨਵੀਆਂ ਤਾਇਨਾਤੀਆਂ ਵਿੱਚ ਗੁਰਪ੍ਰੀਤ ਸਿੰਘ ਗਿੱਲ ਨੂੰ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ, ਸੁਖਵੰਤ ਸਿੰਘ ਗਿੱਲ ਨੂੰ ਏਆਈਜੀਪੀ ਪ੍ਰਸੋਨਲ 1, ਕੁਲਵਿੰਦਰ ਸਿੰਘ ਕਮਾਂਡੈਟ 4 ਬਟਾਲੀਅਨ ਕਪੂਰਥਲਾ, ਹਰਜਿੰਦਰ ਸਿੰਘ 9ਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ, ਦਵਿੰਦਰ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ, ਗੁਰਿੰਦਰ ਸਿੰਘ ਜ਼ੋਨਲ ਐੱਸਪੀ ਸੀਆਈਡੀ ਪਟਿਆਲਾ, ਗਗਨਅਜੀਤ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਰਾਜਿੰਦਰ ਸਿੰਘ ਡੀਸੀਪੀ ਜਲੰਧਰ, ਚਰਨਜੀਤ ਸਿੰਘ ਏਡੀਸੀਪੀ 1 ਅੰਮ੍ਰਿਤਸਰ, ਤਿਲਕ ਰਾਜ ਨੂੰ ਵਿਜੀਲੈਂਸ ਬਿਊਰੋ, ਗੁਰਚੈਨ ਸਿੰਘ ਏਆਈਜੀ ਕਰ ਤੇ ਆਬਕਾਰੀ ਪਟਿਆਲਾ, ਹਰਜੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਤਰਨ ਤਾਰਨ, ਪਰਵੀਨ ਕੁਮਾਰ ਏਡੀਸੀਪੀ 1 ਜਲੰਧਰ, ਹਰਿੰਦਰ ਸਿੰਘ ਐਸਪੀ ਹੈਡਕੁਆਰਟਰ ਸੰਗਰੂਰ, ਸੰਦੀਪ ਕੁਮਾਰ ਏਡੀਸੀਪੀ 2 ਲੁਧਿਆਣਾ, ਕੁਲਦੀਪ ਕੁਮਾਰ ਸਹਾਇਕ ਕਮਾਂਡੈਂਟ 36 ਬਟਾਲੀਅਨ ਪੀਏਪੀ ਬਹਾਦਰਗੜ੍ਹ, ਪਟਿਆਲਾ, ਰਤਨ ਸਿੰਘ ਬਰਾੜ ਏਡੀਸੀਪੀ 1 ਲੁਧਿਆਣਾ, ਪਰਮਜੀਤ ਸਿੰਘ ਵਿਜੀਲੈਂਸ ਬਿਊਰੋ, ਜਸਦੇਵ ਸਿੰਘ ਏਡੀਸੀਪੀ 4 ਲੁਧਿਆਣਾ, ਸੰਦੀਪ ਕੁਮਾਰ ਸਹਾਇਕ ਕਮਾਂਡੈਂਟ 13 ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ, ਸਤਨਾਮ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ[

ਪ੍ਰਤੀਕਾਤਮਕ ਤਸਵੀਰ
ਪ੍ਰਤੀਕਾਤਮਕ ਤਸਵੀਰ

ਬਲਕਾਰ ਸਿੰਘ ਐਸਪੀ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਵਜ਼ੀਰ ਸਿੰਘ ਐਸਪੀ ਇਨਵੈਸਟੀਗੇਸ਼ਨ ਮੋਗਾ, ਬਲਬੀਰ ਸਿੰਘ ਐਸਪੀ ਹੈਡਕੁਆਰਟਰ ਮੋਗਾ, ਜਗਤਪ੍ਰੀਤ ਸਿੰਘ ਐਸਪੀ ਹੈਡਕੁਆਰਟਰ ਅੰਮ੍ਰਿਤਸਰ ਦਿਹਾਤੀ, ਸੂਬਾ ਸਿੰਘ ਐਸਪੀ ਇਨਵੈਸਟੀਗੇਸ਼ਨ ਬਟਾਲਾ, ਗੁਰਸੇਵਕ ਸਿੰਘ ਐਸਪੀ ਹੈਡਕੁਆਰਟਰ ਪਟਿਆਲਾ, ਜਸਪਾਲ ਸਿੰਘ ਐਸਪੀ ਇਨਵੈਸਟੀਗੇਸ਼ਨ ਪਠਾਨਕੋਟ, ਲਖਬੀਰ ਸਿੰਘ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਦਿਹਾਤੀ, ਗੁਰਨਾਮ ਸਿੰਘ ਐਸਪੀ ਹੈਡਕੁਆਰਟਰ ਤਰਨ ਤਾਰਨ, ਪਰਦੀਪ ਕੁਮਾਰ ਸਹਾਇਕ ਕਮਾਂਡੈਂਟ 4 ਬਟਾਲੀਅਨ ਆਈਆਰਬੀ ਕਪੂਰਥਲਾ, ਰੁਪਿੰਦਰ ਕੁਮਾਰ ਐਸਪੀ ਹੈਡਕੁਆਰਟਰ ਮਾਨਸਾ, ਭੂਪਿੰਦਰ ਸਿੰਘ ਸਿੱਧੂ ਐਸ ਪੀ ਹੈਡਕੁਆਰਟਰ ਬਠਿੰਡਾ, ਦੇਸ ਰਾਜ ਇੰਟੈਲੀਜੈਂਸ ਵਿੰਗ, ਵਿਨੋਦ ਕੁਮਾਰ ਸਹਾਇਕ ਕਮਾਂਡੈਂਟ 3 ਕਮਾਂਡੋ ਬਟਾਲੀਅਨ ਮੁਹਾਲੀ, ਰਾਕੇਸ਼ ਕੁਮਾਰ ਇੰਟੈਲੀਜੈਂਸ ਵਿੰਗ, ਜਸਵਿੰਦਰ ਸਿੰਘ ਐਸਪੀ ਹੈਡਕੁਆਰਟਰ ਫਾਜ਼ਿਲਕਾ, ਹਰਮੀਤ ਸਿੰਘ ਹੁੰਦਲ ਐਸਪੀ ਇਨਵੈਸਟੀਗੇਸ਼ਨ ਸੰਗਰੂਰ, ਅਮਰਜੀਤ ਸਿੰਘ ਐਸਪੀ ਅਬੋਹਰ, ਸੇਵਾ ਸਿੰਘ ਐਸਪੀ ਇਨਵੈਸਟੀਗੇਸ਼ਨ ਫ਼ਰੀਦਕੋਟ, ਗੁਰਦੀਪ ਸਿੰਘ ਐਸਪੀ ਹੈਡਕੁਆਰਟਰ ਫ਼ਰੀਦਕੋਟ, ਰਸ਼ਪਾਲ ਸਿੰਘ ਏਆਈਜੀ ਐਸਟੀਐਫ ਪੰਜਾਬ, ਕਸ਼ਮੀਰ ਸਿੰਘ ਏਆਈਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ, ਜਗਜੀਤ ਸਿੰਘ ਵਿਜੀਲੈਂਸ ਬਿਊਰੋ[

ਰਣਜੀਤ ਸਿੰਘ ਢਿੱਲੋਂ ਏਆਈਜੀ ਐਨਆਰਆਈ ਪਟਿਆਲਾ, ਸੁਖਦੇਵ ਸਿੰਘ ਐਸਪੀ ਐਸਪੀਯੂ ਚੰਡੀਗੜ੍ਹ, ਗੁਰਮੀਤ ਸਿੰਘ ਐਸਪੀਯੂ, ਭੂਪਿੰਦਰ ਸਿੰਘ ਖੱਟੜਾ ਐਸਪੀ ਲੋਕ ਪਾਲ, ਨਰਿੰਦਰ ਕੁਮਾਰ ਸਹਾਇਕ ਕਮਾਂਡੈਂਟ 4 ਬਟਾਲੀਅਨ ਆਈਆਰਬੀ ਕਪੂਰਥਲਾ, ਸ਼ਿੰਦਰ ਸਿੰਘ ਸਹਾਇਕ ਕਮਾਂਡੈਂਟ ਆਈਆਰਬੀ ਲੁਧਿਆਣਾ, ਬਲਰਾਜ ਸਿੰਘ ਐਸਪੀ ਹੈਡਕੁਆਰਟਰ ਜੀਆਰਪੀ ਪਟਿਆਲਾ, ਸੁਨੀਤਾ ਰਾਣੀ ਸਹਾਇਕ ਬਟਾਲੀਅਨ 4 ਆਈਆਰਬੀ ਕਪੂਰਥਲਾ, ਹਰਪ੍ਰੀਤ ਸਿੰਘ ਬੈਨੀਪਾਲ ਸਹਾਇਕ ਕਮਾਂਡੈਂਟ 75 ਵੀਂ ਬਟਾਲੀਅਨ ਪੀਏਪੀ ਜਲੰਧਰ, ਵਰਿੰਦਰ ਸਿੰਘ ਸਹਾਇਕ ਕਮਾਂਡੈਂਟ 7 ਆਈਆਰਬੀ ਕਪੂਰਥਲਾ, ਹਰਵਿੰਦਰ ਸਿੰਘ ਵਿਰਕ ਐਸਪੀ ਇਨਵੈਸਟੀਗੇਸ਼ਨ ਪਟਿਆਲਾ, ਅਮਰਜੀਤ ਸਿੰਘ ਐਸਪੀ ਹੈਡਕੁਆਰਟਰ ਪਟਿਆਲਾ, ਰਾਜ ਕੁਮਾਰ ਐਸਪੀ ਮਾਲੇਰਕੋਟਲਾ, ਰਾਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਰੋਪੜ, ਮਨਜੀਤ ਸਿੰਘ ਐਸਪੀ ਐਸਟੀਐਫ ਪੰਜਾਬ, ਮਨਮੀਤ ਸਿੰਘ ਐਸਪੀ ਹੈਡਕੁਆਰਟਰ ਰੋਪੜ, ਅਜਿੰਦਰ ਸਿੰਘ ਐਸਪੀ ਹੈਡਕੁਆਰਟਰ ਮੁਹਾਲੀ, ਜਗਜੀਤ ਸਿੰਘ ਸਹਾਇਕ ਕਮਾਂਡੈਂਟ 3 ਕਮਾਂਡੋ ਬਟਾਲੀਅਨ ਮੁਹਾਲੀ, ਜਸਕਿਰਨਜੀਤ ਸਿੰਘ ਤੇਜਾ ਸਹਾਇਕ ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਪਟਿਆਲਾ, ਤਰੁਨ ਰਤਨ ਐਸਪੀ ਟ੍ਰੈਫਿਕ ਮੁਹਾਲੀ, ਹਰਬੀਰ ਸਿੰਘ ਅਟਵਾਲ ਐਸਪੀ ਇਨਵੈਸਟੀਗੇਸ਼ਨ ਮੁਹਾਲੀ, ਰਾਜਿੰਦਰ ਸਿੰਘ ਸੋਹਲ ਐਸਪੀ ਐਸਟੀਐਫ, ਅਜੇ ਮਲੂਜਾ ਏਆਈਜੀ ਕਾਉਂਟਰ ਇੰਟੈਲੀਜੈਂਸ ਬਠਿੰਡਾ, ਬਰਜਿੰਦਰ ਪਾਲ ਸਿੰਘ ਸਹਾਇਕ ਕਮਾਂਡੈਂਟ 2 ਆਈਆਰਬੀ ਲੱਡਾ ਕੋਠੀ ਸੰਗਰੂਰ, ਰਣਬੀਰ ਸਿੰਘ ਐਸਪੀ ਮਲੋਟ[

ਜਗਜੀਤ ਸਿੰਘ ਸਰੋਆ ਐਸਪੀ ਹੈਡਕੁਆਰਟਰ ਕਪੂਰਥਲਾ, ਮੁਖਤਿਆਰ ਸਿੰਘ ਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਅਨਿਲ ਕੁਮਾਰ ਸਹਾਇਕ ਕਮਾਂਡੈਂਟ 6ਵੀਂ ਆਰਆਰਬੀ ਲੱਡਾ ਕੋਠੀ ਸੰਗਰੂਰ, ਇਕਬਾਲ ਸਿੰਘ ਸਹਾਇਕ ਕਮਾਂਡੈਂਟ 4 ਕਮਾਂਡੋ ਬਟਾਲੀਅਨ ਮੁਹਾਲੀ, ਜਸਵੀਰ ਸਿੰਘ ਐਪੀ ਇਨਵੈਸਟੀਗੇਸ਼ਨ ਖੰਨਾ, ਹਰਪਾਲ ਸਿੰਘ ਐਸਪੀ ਇਨਵੈਸਟੀਗੇਸ਼ਨ ਗੁਰਦਾਸਪੁਰ, ਦਿਲਬਾਗ ਸਿੰਘ ਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ, ਸੁਖਦੇਵ ਸਿੰਘ ਵਿਕਰ ਸਹਾਇਕ ਕਮਾਂਡੈਂਟ 7 ਵੀਂ ਬਟਾਲੀਅਨ ਪੀਏਪੀ ਜਲੰਧਰ, ਰਵਿੰਦਰ ਪਾਲ ਸਿੰਘ ਐਸਪੀ ਫਗਵਾੜਾ, ਹਰਵਿੰਦਰ ਸਿੰਘ ਏਡੀਸੀਪੀ ਉਦਯੋਗਿਕ ਸੁਰੱਖਿਆ ਤੇ ਟ੍ਰੈਫਿਕ ਜਲੰਧਰ, ਕੁਲਵੰਤ ਸਿੰਘ ਐਸਪੀ ਹੈਡਕੁਆਰਟਰ ਮੁਕਤਸਰ, ਹਰਪ੍ਰੀਤ ਸਿੰਘ ਏਆਈਜੀ ਟਰਾਂਸਪੋਰਟ ਪੰਜਾਬ ਚੰਡੀਗੜ੍ਹ, ਅਰਸ਼ਦੀਪ ਸਿੰਘ ਐਸਪੀ ਜੀਆਰਪੀ ਪਟਿਆਲਾ, ਜਸਦੀਪ ਸਿੰਘ ਸੈਣੀ ਨੂੰ ਏਆਈਜੀ ਪ੍ਰਸੌਨਲ 2 ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ 3 ਕਮਾਂਡੋ ਬਟਾਲੀਅਨ ਦਾ ਕਮਾਂਡੈਂਟ ਨਿਯੁਕਤ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: