Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਡੀ ਕਿਸੇ ਨਾ ਸੁਣੀ: ਪੰਜਾਬ ਦੇ ਉਹ ਪਿੰਡ ਜੋ ਨਾ ਸ਼ਹਿਰ ਬਣਾਏ ਗਏ, ਨਾ ਪਿੰਡ ਹੀ ਰਹੇ

ਸਾਡੀ ਕਿਸੇ ਨਾ ਸੁਣੀ: ਪੰਜਾਬ ਦੇ ਉਹ ਪਿੰਡ ਜੋ ਨਾ ਸ਼ਹਿਰ ਬਣਾਏ ਗਏ, ਨਾ ਪਿੰਡ ਹੀ ਰਹੇ

ਜਲੰਧਰ: 30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਜਿੱਥੇ ਇਕ ਪਾਸੇ ਪੰਜਾਬ ਦੇ ਵਸਨੀਕਾਂ ਨੇ ਆਪਸੀ ਭਾਈਚਾਰਕ ਸਾਂਝ ਵਿਖਾਉਂਦੇ ਹੋਏ ਇਸ ਵਾਰ 1763 ਸਰਪੰਚ ਅਤੇ 22203 ਪੰਚ ਸਰਬਸੰਮਤੀ ਨਾਲ ਚੁਣੇ, ਉੱਥੇ ਜਲੰਧਰ ਛਾਉਣੀ ਹਲਕੇ ਦੇ 11 ਪਿੰਡ ਅਜਿਹੇ ਵੀ ਹਨ ਜਿੱਥੇ ਪੰਚਾਇਤੀ ਚੋਣਾਂ ਇਸ ਵਾਰ ਨਹੀਂ ਹੋਣਗੀਆਂ । ਪਿੰਡ ਧੀਣਾ, ਖੁਸਰੋਪੁਰ , ਰਹਿਮਾਨਪੁਰ, ਦੀਪ ਨਗਰ, ਸੋਢੀ ਪਿੰਡ, ਨੰਗਲ ਕਰਾਰ ਖਾਂ, ਖ਼ਾਬਰਾ, ਅਲੀਪੁਰ, ਮਿੱਠਾਪੁਰ, ਸੰਸਾਰਪੁਰ, ਸੁਭਾਨਾ ਇਹਨਾਂ ਪਿੰਡਾਂ ਦਾ ਕਸੂਰ ਸਿਰਫ ਏਨਾਂ ਹੀ ਹੈ ਕਿ ਇਹ ਪਿੰਡ, ਸ਼ਹਿਰ ਦੇ ਕੋਲ ਰਹਿ ਗਏ ਜਾਂ ਖੌਰੇ ਸ਼ਹਿਰ ਇਹਨਾਂ ਦੇ ਨੇੜੇ ਆ ਢੁੱਕਿਆ।

ਪੰਜਾਬ ਦੇ ਕਿਸੇ ਪਿੰਡ ਦੀ ਤਸਵੀਰ।

ਪਿੰਡ ਵਾਲਿਆਂ ਨੂੰ ਇਹ ਕਿਹਾ ਗਿਆ ਕਿ ਹੁਣ ਇਹ 11 ਪਿੰਡ ਨਗਰ ਨਿਗਮ ਦੇ ਪ੍ਰਬੰਧ ਹੇਠ ਆ ਗਏ ਹਨ ਪਰ ਅਜਿਹਾ ਕੁਝ ਵੀ ਨਾ ਹੋਇਆ।ਇਹ ਪਿੰਡ ਪਿੰਡ ਤੋਂ ਸ਼ਹਿਰ ਬਣਨ ਜਾਂ ਪਿੰਡ ਹੀ ਰਹਿਣ ਦੇ ਵਿਚਾਲੇ ਲਮਕ ਰਹੇ ਹਨ।

ਪਿੰਡ ਵਾਲਿਆਂ ਨੂੰ ਆਪਣੀਆਂ ਮੁਸ਼ਕਲਾਂ ਅਤੇ ਇਲਾਕੇ ਦੇ ਵਿਕਾਸ ਨੂੰ ਲੈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।ਲੋਕਾਂ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਬੋਲੀ ਦੇ ਬਦਲਦੇ ਰੁਝਾਨ ਵਿਸ਼ੇ ਬਾਰੇ ਡੀ.ਏ.ਵੀ. ਕਾਲਜ ਜਲੰਧਰ ਵਿਖੇ ਹੋਈ ਇਕ ਵਿਚਾਰ ਗੋਸ਼ਟਿ ਦੌਰਾਨ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅਤੇ ਇਸ ਮੌਕੇ ਹੋਏ ਸਵਾਲ ਸਵਾਬ ਅੱਜ
ਪੰਜਾਬੀ ਬੋਲੀ ਦੇ ਬਦਲਦੇ ਰੁਝਾਨ ਵਿਸ਼ੇ ਬਾਰੇ ਡੀ.ਏ.ਵੀ. ਕਾਲਜ ਜਲੰਧਰ ਵਿਖੇ ਹੋਈ ਇਕ ਵਿਚਾਰ ਗੋਸ਼ਟਿ ਦੌਰਾਨ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅਤੇ ਇਸ ਮੌਕੇ ਹੋਏ ਸਵਾਲ ਸਵਾਬ ਅੱਜ
4 ਫਰਵਰੀ 2025 ਨੂੰ ਪਿੰਡ ਲਿੱਤਰਾਂ ਸਥਿਤ ਗੁਰਦੁਆਰਾ ਬੋਹੜ ਵਾਲਾ ਸਾਹਿਬ ਵਿਖੇ ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ ਯਾਦ ਵਿਚ ਹੋਏ ਸਮਾਗਮ ਦੌਰਾਨ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਤੇ ਸਿੱਖ
4 ਫਰਵਰੀ 2025 ਨੂੰ ਪਿੰਡ ਲਿੱਤਰਾਂ ਸਥਿਤ ਗੁਰਦੁਆਰਾ ਬੋਹੜ ਵਾਲਾ ਸਾਹਿਬ ਵਿਖੇ ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ ਯਾਦ ਵਿਚ ਹੋਏ ਸਮਾਗਮ ਦੌਰਾਨ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਤੇ ਸਿੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: