ਬੰਗਲੁਰੂ : ਭਾਰਤੀ ਹਵਾਈ ਫੌਜ ਦੇ ਸੂਰਿਆਕਿਰਨ ਐਰੋਬੌਟਿਕ ਦਲ ਦੇ ਦੋ ਜਹਾਜਾਂ ਦੀ ਆਪੋ ‘ਚ ਟੱਕਰ ਹੋ ਗਈ
ਇਹ ਟੱਕਰ ਬੰਗਲੁਰੂ ‘ਚ ਹੋਣ ਕਲ੍ਹ ਹੋਣ ਜਾ ਐਰੋ ਇੰਡੀਆ ਪੇਸ਼ਕਾਰੀ ਦੀ ਤਿਆਰੀਆਂ ‘ਚ ਹੋਈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ ਉਡਾਉਣ ਵਾਲੇ ਦੋਵੇਂ ਚਾਲਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਇਹ ਟੱਕਰ ਉੱਤਰੀ ਬੰਗਲੁਰੂ ‘ਚ ਪੈਂਦੇ ਯੇਲਾਹਾਂਕਾ ਹਵਾਈ ਕੇਂਦਰ ‘ਚ ਹੋਈ ।
ਇਸ ਘਟਨਾ ਤੋਂ ਬਾਅਦ ਵਾਲੀ ਵੀਡੀੳ ਵੀ ਜਾਰੀ ਹੋਈ ਹੈ ਜੋ ਆਪ ਵੇਖ ਸਕਦੇ ਹੋ-
#WATCH Two aircraft of the Surya Kiran Aerobatics Team crash at the Yelahanka airbase in Bengaluru, during rehearsal for #AeroIndia2019. More details awaited. pic.twitter.com/kX0V5O0n6R
— ANI (@ANI) February 19, 2019