ਸਾਵਧਾਨ ! ਸਤਿਕਾਰ ਤੇ ਮਰਯਾਦਾ ਦਾ ਮਸਲਾ ਵੋਟ ਸਿਆਸਤ ਦਾ ਖਾਜਾ ਬਣਨ ਜਾ ਰਿਹੈ

੧. ਸ਼੍ਰੋਮਣੀ ਕਮੇਟੀ ਨੇ ੨੦੦੮ ਵਿਚ ਮਤੇ ਪਾਸ ਕਰਕੇ ਪੰਜਾਬ ਵਿਧਾਨ ਸਭਾ ਕੋਲੋਂ ਸਤਿਕਾਰ ਕਾਨੂੰਨ ਬਣਵਾ ਕੇ ਸਰਕਾਰੀ ਦਖਲਅੰਦਾਜੀ ਲਈ ਰਾਹ ਖੋਲ੍ਹਿਆ ਤੇ ਫਿਰ ਜਨਰਲ ਹਾਊਸ ਵਿਚ ਮਤਾ ਪਾਸ ਕਰਕੇ ਕਾਨੂੰਨ ਬਣਾਉਣ ਲਈ ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਤੇ ਬਾਦਲਕਿਆਂ ਲਈ ਸਿੱਖ ਵੋਟਾਂ ਲੈਣ ਲਈ ਰਾਹ ਪੱਧਰਾ ਕਰਨ ਦਾ ਯਤਨ ਕੀਤਾ। ੨. ਹੁਣ […]

ਇਰਾਨ ਨੇ “ਹੰਝੂਆਂ ਦਾ ਦਰਵਾਜ਼ਾ” ਬੰਦ ਕਰਨ ਦੀ ਚੇਤਾਵਨੀ ਦਿੱਤੀ: ਜਾਣੋ ਇਹ ਕੀ ਹੈ ਤੇ ਇਸਦਾ ਕੀ ਅਸਰ ਪਵੇਗਾ?

Bab_Al-mandeb_strait_(Gate_of_Tears)_Iran-US_War_2026

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ, ਇਰਾਨ ਵੱਲੋਂ “ਹੰਝੂਆਂ ਦਾ ਦਰਵਾਜ਼ਾ” (ਬਾਬ ਅਲ-ਮੰਡਬ ਜਲਡਮਰੂ) ਬੰਦ ਕਰਨ ਦੀ ਚੇਤਾਵਨੀ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਜਾਣੋ ਇਸ ਰਣਨੀਤਕ ਲਾਂਘੇ ਦੀ ਮਹੱਤਤਾ ਅਤੇ ਇਸਦੇ ਬੰਦ ਹੋਣ ਨਾਲ ਆਲਮੀ ਊਰਜਾ ਬਾਜ਼ਾਰ, ਸਪਲਾਈ ਚੇਨ ਅਤੇ ਮਹਿੰਗਾਈ ‘ਤੇ ਕੀ ਗੰਭੀਰ ਆਰਥਿਕ ਅਸਰ ਪੈਣਗੇ।

ਹੋਰਮੁਜ਼ ਜਲਡਮਰੂ ਲਾਂਘਾ: ਦੁਨੀਆ ਦੇ ਤੇਲ ਤੇ ਗੈਸ ਨੂੰ ਕਾਬੂ ਕਰਨ ਵਾਲਾ ਰਣਨੀਤਕ ਜਲ-ਮਾਰਗ

Strait_of_Hormuz_(Iran-US_2026_Crisis)

ਹੋਰਮੁਜ਼ ਜਲਡਮਰੂ ਆਲਮੀ ਊਰਜਾ ਬਾਜ਼ਾਰ ਦੀ ਜੀਵਨ-ਰੇਖਾ ਹੈ, ਜਿੱਥੋਂ ਦੁਨੀਆ ਦਾ 20% ਤੇਲ ਅਤੇ LNG ਵਪਾਰ ਹੁੰਦਾ ਹੈ। 2026 ਦੇ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਵਿੱਚ, ਇਸ 33 ਕਿਲੋਮੀਟਰ ਤੰਗ ਲਾਂਘੇ ਦੀ ਨਾਕਾਬੰਦੀ ਨੇ ਆਲਮੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਕਟ ਦੇ ਰਣਨੀਤਕ, ਫੌਜੀ ਅਤੇ ਆਰਥਿਕ ਪ੍ਰਭਾਵਾਂ ਨੂੰ ਡੂੰਘਾਈ ਨਾਲ ਸਮਝੋ ਅਤੇ ਜਾਣੋ ਕਿ ਇਸ ਲਾਂਘੇ ਨੂੰ ਜ਼ਬਰਦਸਤੀ ਖੋਲ੍ਹਣਾ ਪੂਰੀ ਦੁਨੀਆ ਲਈ ਕਿੰਨਾ ਵੱਡਾ ਜੋਖਮ ਹੈ।

ਸਿੱਖ ਰੈਫਰੈਂਸ ਲਾਇਬ੍ਰੇਰੀ: ਤਬਾਹ ਕੀਤੇ ਤੇ ਲੁੱਟੇ ਗਏ ਵਿਰਸੇ ਦੀ ਭਾਲ ਦਾ ਮਸਲਾ

ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖ ਕੌਮ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਅਨਮੋਲ ਭੰਡਾਰ ਸੀ, ਜਿਸਨੂੰ ਜੂਨ 1984 ਦੇ ਘੱਲੂਘਾਰੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਅਤੇ ਤਬਾਹ ਕੀਤਾ ਗਿਆ। ਹਾਲ ਹੀ ਵਿੱਚ ਭਾਰਤੀ ਸੰਸਦ ਅੰਦਰ ਇਸ ਮੁੱਦੇ ਦੇ ਮੁੜ ਉੱਠਣ ਨਾਲ ਅਨਮੋਲ ਸਿੱਖ ਹੱਥ-ਲਿਖਤਾਂ ਦੀ ਵਾਪਸੀ ਦੀ ਮੰਗ, ਸਰਕਾਰੀ ਦਾਅਵਿਆਂ ਅਤੇ ਕੌਮ ਦੀ ਡੂੰਘੀ ਬੇਭਰੋਸਗੀ ‘ਤੇ ਮੁੜ ਚਰਚਾ ਛਿੜ ਗਈ ਹੈ।

ਕੀ ਹੋਵੇਗਾ ਜੇਕਰ ਅਮਰੀਕਾ ਈਰਾਨ ‘ਤੇ ਹਮਲਾ ਕਰਦਾ ਹੈ? ਸੰਭਾਵਨਾਵਾਂ ਦਾ ਵਿਸ਼ਲੇਸ਼ਣ

ਮੱਧ ਪੂਰਬ ਵਿੱਚ ਅਮਰੀਕਾ ਵੱਲੋਂ ਆਪਣੀ ਫ਼ੌਜੀ ਮੌਜੂਦਗੀ ਵਧਾਉਣ ਅਤੇ ਕੂਟਨੀਤਕ ਸਮਾਂ-ਸੀਮਾ ਨੇੜੇ ਆਉਣ ਨਾਲ, ਈਰਾਨ ‘ਤੇ ਸਿੱਧੇ ਫ਼ੌਜੀ ਹਮਲੇ ਦੀ ਗੰਭੀਰ ਸੰਭਾਵਨਾ ਬਣੀ ਹੋਈ ਹੈ। ਅਸੀਂ ਅਮਰੀਕਾ-ਈਰਾਨ ਟਕਰਾਅ ਦੇ ਸੱਤ ਸੰਭਾਵਿਤ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ, ਨਾਲ ਹੀ ਇਸ ਨੂੰ ਭੜਕਾਉਣ ਵਾਲੇ ਸਿਆਸੀ ਦਬਾਵਾਂ ਅਤੇ ਆਲਮੀ ਸਥਿਰਤਾ ਲਈ ਇਸ ਦੇ ਅਰਥਾਂ ‘ਤੇ ਵੀ ਚਾਨਣਾ ਪਾ ਰਹੇ ਹਾਂ।

ਭਾਰਤ ਅਤੇ ਅਮਰੀਕਾ ਵਿਚਾਲੇ ਹੋਇਆ ਵਪਾਰਕ ਸਮਝੌਤੇ ‘ਤੇ ਇੱਕ ਨਜ਼ਰ

trade agreement between India and the US report

ਲੰਘੀ 2 ਫਰਵਰੀ 2026 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਬਿਜਲ ਸੱਥ ਜੁਗਤ ਟਰੁੱਥ ਸ਼ੋਸ਼ਲ ‘ਤੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੰਦੇ ਹਨ ਕਿ ਅਮਰੀਕਾ ਤੇ ਭਾਰਤ ਇੱਕ ਵਪਾਰਕ ਸੰਧੀ ‘ਤੇ ਸਹਿਮਤ ਹੋਏ ਹਨ।

ਭਾਰਤ-ਅਮਰੀਕਾ ਸਮਝੌਤਾ: ਕੀ ਕਿਸਾਨੀ ਦੇ ਉਜਾੜੇ ਲਈ ਰਾਹ ਪੱਧਰਾ ਹੋਇਆ? ਖਾਸ ਪੇਸ਼ਕਸ਼

Report -trump-modi-trade-deal-punjab-farmers

ਇਸ ਵਿਸ਼ੇਸ਼ ਰਿਪੋਰਟ ਵਿੱਚ, ਪੱਤਰਕਾਰ ਮਨਦੀਪ ਸਿੰਘ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਸਾਹਮਣੇ ਆਈ ਸ਼ੁਰੂਆਤੀ ਜਾਣਕਾਰੀ ‘ਤੇ ਚਰਚਾ ਕਰ ਰਹੇ ਹਨ। ਇਸ ਸਮਝੌਤੇ ਦਾ ਐਲਾਨ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤਾ ਸੀ।

ਮਸਤੂਆਣਾ ਸਾਹਿਬ ਦੇ ਜੋੜਮੇਲੇ ਬਾਰੇ ਜਰੂਰੀ ਜਾਣਕਾਰੀ ਤੇ ਅਫਵਾਹਾਂ ਤੋਂ ਬਚਣ ਲਈ ਬੇਨਤੀ

Mastuana sahib Jorh Mela

ਮਸਤੂਆਣਾ ਸਾਹਿਬ ਜੋੜ ਮੇਲੇ ਦੇ ਮਾਹੌਲ ਵਿੱਚ ਆਈ ਸਿਫਤੀ ਤਬਦੀਲੀ ਤੋਂ ਕੁਝ ਕੁ ਸਖਸ਼ ਨਾ-ਖੁਸ਼ ਹਨ ਜੋ ਨਹੀਂ ਚਾਹੁੰਦੇ ਕਿ ਇੱਥੋਂ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ। ਉਹਨਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ/ਗਲਤ ਜਾਣਕਾਰੀ ਅਤੇ ਉਸ ਸਬੰਧੀ ਅਸਲ ਸਚਾਈ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।

ਪੰਜਾਬ ਦੇ ਇਲਾਕੇ ਖੋਹ ਕੇ ਜੰਮੂ ਨਾਲ ਜੋੜਨ ਦੀਆਂ ਚਰਚਾਵਾਂ: ਮਹਿਜ਼ ਅਫਵਾਹ ਜਾਂ ਹਕੀਕੀ ਖਦਸ਼ਾ

Is There a Possibility of Parts of Punjab Being Merged into a Proposed Jammu State?

ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ ਕਰਕੇ ਜੰਮੂ ਨਾਲ ਜੋੜਨ ਸਕਦੀ ਹੈ?

ਭਾਈ ਕੰਵਰ ਸਿੰਘ ਧਾਮੀ ਨੂੰ ਯਾਦ ਕਰਦਿਆਂ

ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਵੱਲੋਂ 1 ਦਸੰਬਰ 1994 ਨੂੰ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਤੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ, ਜੋ ਉਸ ਸਮੇਂ ਸਿੱਖ ਸਿਆਸਤ ਅਤੇ ਪੰਥਕ ਵਿਚਾਰਧਾਰਾ ਵਿੱਚ ਵੱਡੀ ਚਰਚਾ ਦਾ ਕੇਂਦਰ ਬਣੀ। ਇਸ ਚਿੱਠੀ ਰਾਹੀਂ ਭਾਈ ਧਾਮੀ