Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
February 15, 2017
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
ਚੀਨ ਦੇ ਸਰਕਾਰੀ ਮੀਡੀਏ ਨੇ ਕਿਹਾ; ਤਾਈਵਾਨ ਦੇ ਮੁੱਦੇ ‘ਤੇ ਭਾਰਤ ਅੱਗ ਨਾਲ ਖੇਡ ਰਿਹੈ
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
ਭਾਈ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੇ ਅਸਲਾ ਕੇਸ ਵਿਚੋਂ ਮਿਲੀ ਜ਼ਮਾਨਤ
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
ਕੈਲੀਫੋਰਨੀਆ ਦੇ ਡੈਮ ਦੇ ਖਤਰੇ ਨੂੰ ਦੇਖਦੇ ਹੋਏ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
‘ਆਪ’ ਵੱਲੋਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼; ਵਫਦ ਨੇ ਮੁੱਖ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
ਕਸ਼ਮੀਰ: ਬਾਂਦੀਪੋਰਾ ਦੇ ਹਜਾਨ ਇਲਾਕੇ ‘ਚ ਮੁਕਾਬਲੇ ਦੌਰਾਨ ਭਾਰਤੀ ਫੌਜ ਦਾ ਮੇਜਰ ਅਤੇ 3 ਹੋਰ ਫੌਜੀ ਮਾਰੇ ਗਏ
ਫਰਵਰੀ 15, 2017
ਸਿੱਖ ਸਿਆਸਤ ਬਿਊਰੋ
ਰੋਪੜ ਅਦਾਲਤ ਵਲੋਂ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
February 15, 2017
ਚੀਨ ਦੇ ਸਰਕਾਰੀ ਮੀਡੀਏ ਨੇ ਕਿਹਾ; ਤਾਈਵਾਨ ਦੇ ਮੁੱਦੇ ‘ਤੇ ਭਾਰਤ ਅੱਗ ਨਾਲ ਖੇਡ ਰਿਹੈ
ਚੀਨ ਦੇ ਸਰਕਾਰੀ ਮੀਡੀਆ ਨੇ ਤਾਈਵਾਨ ਦੀ ਔਰਤ ਸੰਸਦਾਂ ਦੀ ਇਕ ਟੀਮ ਦੇ ਭਾਰਤ ਦੌਰੇ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਦੌਰਾ ਭਾਰਤ ਅਤੇ ਤਾਈਵਾਨ ਵਿਚਕਾਰ ਦਸੰਬਰ 2016 'ਚ ਬਣੇ ਸੰਸਦੀ ਮਿੱਤਰਤਾ ਫੋਰਮ ਤਹਿਤ ਕੀਤਾ ਜਾ ਰਿਹਾ ਹੈ।
15/02/2017
ਭਾਈ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੇ ਅਸਲਾ ਕੇਸ ਵਿਚੋਂ ਮਿਲੀ ਜ਼ਮਾਨਤ
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਥਾਣਾ ਕੋਤਵਾਲੀ, ਲੁਧਿਆਣਾ ਦੇ ਇਕ ਕੇਸ ਵਿਚੋਂ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ, ਵਰਿੰਦਰ ਕੁਮਾਰ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
15/02/2017
ਕੈਲੀਫੋਰਨੀਆ ਦੇ ਡੈਮ ਦੇ ਖਤਰੇ ਨੂੰ ਦੇਖਦੇ ਹੋਏ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ
ਕੈਲੀਫੋਰਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਔਰੋਵਿਲੇ ਡੈਮ ਟੁੱਟਣ ਦੇ ਖ਼ਤਰੇ ਕਰਕੇ ਖਾਲੀ ਕਰਵਾਏ ਗਏ ਯੂਬਾ ਸਿਟੀ ਦੇ ਵਸਨੀਕਾਂ ਨੂੰ ਰਾਜਧਾਨੀ ਸੈਕਰਾਮੈਂਟੋ ਸਥਿਤ ਕਈ ਗੁਰਦੁਆਰਿਆਂ ਵੱਲੋਂ ਲੰਗਰ ਅਤੇ ਸਰ੍ਹਾਂ ’ਚ ਠਹਿਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
15/02/2017
‘ਆਪ’ ਵੱਲੋਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼; ਵਫਦ ਨੇ ਮੁੱਖ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਪੰਜਾਬ ’ਚ ਇਸੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨਾਲ ਕੀਤੀ ਗਈ 'ਛੇੜਛਾੜ' ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਇਕ ਵਫ਼ਦ ਮੁੱਖ ਚੋਣ ਕਮਿਸ਼ਨਰ ਨੂੰ ਮਿਲਿਆ। ਵਫ਼ਦ ਦੇ ਮੈਂਬਰਾਂ ਨੇ ਮੁੱਖ ਚੋਣ ਅਧਿਕਾਰੀ ਕੋਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ।
15/02/2017
ਕਸ਼ਮੀਰ: ਬਾਂਦੀਪੋਰਾ ਦੇ ਹਜਾਨ ਇਲਾਕੇ ‘ਚ ਮੁਕਾਬਲੇ ਦੌਰਾਨ ਭਾਰਤੀ ਫੌਜ ਦਾ ਮੇਜਰ ਅਤੇ 3 ਹੋਰ ਫੌਜੀ ਮਾਰੇ ਗਏ
ਕਸ਼ਮੀਰ ਵਾਦੀ ਵਿੱਚ ਮੰਗਲਵਾਰ ਨੂੰ ਹੋਏ ਦੋ ਮੁਕਾਬਲਿਆਂ ਵਿੱਚ ਇੱਕ ਭਾਰਤੀ ਫੌਜ ਦਾ ਮੇਜਰ ਅਤੇ ਤਿੰਨ ਹੋਰ ਫੌਜੀ ਮਾਰੇ ਗਏ। ਜਦਕਿ ਚਾਰ ਕਸ਼ਮੀਰੀ ਮੁਜਾਹਦੀਨ ਵੀ ਇਨ੍ਹਾਂ ਮੁਕਾਬਲਿਆਂ ਦੌਰਾਨ ਮਾਰੇ ਗਏ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਛੇ ਭਾਰਤੀ ਫੌਜੀ ਅਤੇ ਇਕ ਕਸ਼ਮੀਰੀ ਜ਼ਖ਼ਮੀ ਵੀ ਹੋਏ ਹਨ।
15/02/2017
ਰੋਪੜ ਅਦਾਲਤ ਵਲੋਂ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
ਰੋਪੜ ਦੀ ਇਕ ਅਦਾਲਤ ਵਲੋਂ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਬਰੀ ਕਰ ਦਿੱਤਾ। 1992 ਦੇ ਟਾਡਾ ਅਤੇ ਅਸਲਾ ਐਕਟ ਦੇ ਇਸ ਕੇਸ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਫੈਸਲਾ ਸੁਣਾਇਆ।
15/02/2017
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ
ਸੁਖਬੀਰ ਬਾਦਲ ’ਤੇ ਹਮਲੇ ਦੇ ਮਾਮਲੇ ’ਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ’ਚ ਪੇਸ਼
ਪੰਜਾਬੀ ਮਾਂ ਬੋਲੀ ਸੰਘਰਸ਼ ਮਾਮਲੇ ’ਚ ਗਿਆਰਾਂ ਜਣੇ ਬਰੀ
ਚਾਵਲਾ ਮਾਮਲਾ: ਖਾਲਸਾ ਪੰਥ ਸਿੱਖ ਸੰਸਥਾਵਾਂ ਦੇ ਪ੍ਰਬੰਧ ਦੇ ਨਿਘਾਰ ਦਾ ਹੱਲ ਕੱਢਣ ਲਈ ਲਾਮਬੰਦ ਹੋਵੇ: ਪੰਚ ਪ੍ਰਧਾਨੀ ਜਥਾ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ
‘ਪੰਜਾਬ ਸਾਂਝੀਵਾਲਤਾ ਦਲ’ ਵੱਲੋਂ ਜਾਰੀ ਕੀਤਾ ਏਜੰਡਾ ਦਸਤਾਵੇਜ਼
ਸ਼੍ਰੋਮਣੀ ਸੰਸਥਾਵਾਂ ਦੇ ਪ੍ਰਬੰਧ ’ਤੇ ਸਿੱਖ ਆਗੂਆਂ ਨੇ ਚੁੱਕੇ ਸਵਾਲ, 11 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਇਕੱਠ ਦਾ ਐਲਾਨ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
ਜਗਤਾਰ ਸਿੰਘ ਜੱਗੀ ਜੌਹਲ ਨੂੰ ਰਾਜਦੂਤੀ ਸੁਰੱਖਿਆ ਦੇਵੇ ਬਰਤਾਨਵੀ ਸਰਕਾਰ: ਸਿੱਖ ਫੈਡਰੇਸ਼ਨ (ਯੂ.ਕੇ.)
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਖਾਸ ਖਬਰਾਂ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।