Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਦਰਬਾਰ ਨੇ ਸਤਲੁਜ ਟੀਵੀ ਦੇ ਬਿਜਲ-ਸੱਥ ਮੰਚ ਪੰਜਾਬ ਤੇ ਇੰਡੀਆ ਵਿਚ ਰੋਕੇ

ਦਿੱਲੀ ਦਰਬਾਰ ਨੇ ਸਤਲੁਜ ਟੀਵੀ ਦੇ ਬਿਜਲ-ਸੱਥ ਮੰਚ ਪੰਜਾਬ ਤੇ ਇੰਡੀਆ ਵਿਚ ਰੋਕੇ

ਚੰਡੀਗੜ੍ਹ: ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ। ਇਹ ਰੋਕ “ਰਾਸ਼ਟਰੀ ਸੁਰੱਖਿਆ” ਦੇ ਹਵਾਲੇ ਨਾਲ ਲਗਾਈ ਗਈ ਹੈ।

ਸਤਲੁਜ ਟੀ ਵੀ ਦੇ ਯੂਟਿਊਬ ਚੈਨਲ ਨੂੰ ਇੰਡੀਆ ਵਿਚ ਖੋਲ੍ਹਣ ਉੱਤੇ ਯੂਟਿਊਬ ਵੱਲੋਂ ਇਸ ਸੰਬੰਧੀ ਇਕ ਸੂਚਨਾ ਵਿਖਾਈ ਜਾ ਰਹੀ ਹੈ ਕਿ ਇਹ ਸਮਗਰੀ ਕਾਨੂੰਨੀ ਆਦੇਸ਼ਾਂ ਤਹਿਤ ਇਸ ਖਿੱਤੇ ਵਿਚ ਨਹੀਂ ਵਿਖਾਈ ਜਾ ਸਕਦੀ। ਸਿੱਖ ਖਬਰ ਅਦਾਰਿਆਂ ਦੇ ਬਿਜਲ-ਸੱਥ ਭਾਵ ਸੋਸ਼ਲ ਮੀਡੀਆ ਮੰਚਾਂ ਉੱਤੇ ਰੋਕਾਂ ਦਾ ਇਹ ਸਿਲਸਿਲਾ ਇੰਡੀਆ ਦੀ ਸਿੱਖਾਂ ਪ੍ਰਤੀ “ਬਿਜਾਲੀ ਜ਼ਬਰ” (ਡਿਜਿਟਲ ਡਿਰਪੈਸ਼ਨ) ਦੀ ਨੀਤੀ ਦਾ ਸੂਚਕ ਹੈ।

 

Read At – Digital Repression: Indian Authorities Shut Down Satluj TV’s Online Presence in India

 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ।
ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਦੇ ਵਿਵਾਦ ਦਾ ਕੇਂਦਰ ਬਿੰਦੂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਤਾਜਾ ਹੁਕਮਾਂ ਤੋਂ ਬਾਅਦ ਇਹ ਮਸਲਾ ਇਕ
ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਦੇ ਵਿਵਾਦ ਦਾ ਕੇਂਦਰ ਬਿੰਦੂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਤਾਜਾ ਹੁਕਮਾਂ ਤੋਂ ਬਾਅਦ ਇਹ ਮਸਲਾ ਇਕ
ਭਾਰਤ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: