ਲੰਡਨ: ਬਰਤਾਨੀਆ ਵਿਚ ਬੀਤੀ ਰਾਤ ਇਕ ਗੁਰਦੁਆਰਾ ਸਾਹਿਬ ਅਤੇ ਮਸਜਿਦ ਨੂੰ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਦੋਵੇਂ ਧਰਮਾਂ ਖਿਲਾਫ ਕੀਤਾ ਗਏ ਇਕ ਨਸਲੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਸਟੋਨ ਖੇਤਰ ਵਿਚ ਸਥਿਤ ਜਾਮੀਆ ਮਸਜਿਦ ਅਬੂ ਹੁਰਾਏਰਾ ਦੇ ਮੁੱਖ ਦਰਵਾਜੇ ਨੂੰ ਮੰਗਲਵਾਰ ਸਵੇਰੇ ਤੜਕਸਾਰ […]
ਟੋਰੰਟੋ: ਕੈਨੇਡਾ ਦੇ ਅਖਬਾਰ ‘ਟੋਰੰਟੋ ਸਨ’ ਵਿਚ ਛਪੇ ਇਕ ਲੇਖ ਵਿਚ ਸਿੱਖ ਸ਼ਹੀਦ ਦੇ ਫੳਸਫੇ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਸਿੱਖ ਪ੍ਰੈਸ ਐਸੋਸੀਏਸ਼ਨ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਕੈਨੇਡਾ ਦੀ ਕੌਮੀ ਨਿਊਜ਼ ਮੀਡੀਆ ਕਾਉਂਸਲ ਨੇ ਪ੍ਰਵਾਨ ਕਰ ਲਿਆ ਹੈ। ਇਹ ਸ਼ਿਕਾਇਤ 16 ਮਾਰਚ, 2018 ਨੂੰ ਟੋਰੰਟੋ ਸਨ ਅਖਬਾਰ ਵਿਚ ਛਪੇ […]