ਮਾਨਸਾ: ਪਹਿਲਾਂ ਪੰਜਾਬੀ ਭਾਸ਼ਾ ਦੇ ਹੱਕ ਵਿਚ ਅਵਾਜ਼ ਚੁੱਕਣ ਅਤੇ ਹੁਣ ਮਾੜੀ ਪੰਜਾਬੀ ਗਾਇਕੀ ਖਿਲਾਫ ਬੋਲਣ ਨਾਲ ਸੁਰਖੀਆਂ ਵਿਚ ਆਏ ਪ੍ਰੋਫੈਸਰ ਪੰਡਿਤ ਰਾਓ ਧਰੇਨਾਵਰ ਨੇ ਮਾਨਸਾ ਨਜ਼ਦੀਕ ਗਾਇਕ ਸਿੱਧੂ ਮੂਸੇਵਾਲੇ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਰਾਓ ਕੱਲ੍ਹ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਪਿੰਡ ਪਹੁੰਚੇ ਤੇ ਉਸਨੂੰ ਨਸ਼ੇ ਅਤੇ ਅਸਲੇ […]