August 6, 2021 | By ਸਿੱਖ ਸਿਆਸਤ ਬਿਊਰੋ
ਬੀਤੇ ਦਿਨ ਕੌਮਾਂਤਰੀ ਸੰਸਥਾ International Association of Genocide Scholars ਵੱਲੋਂ ਸਪੇਨ ਵਿੱਚ “ਸਿੱਖ ਨਸਲਕੁਸ਼ੀ” ਵਿਸ਼ੇ ਤੇ ਕਾਨਫਰੰਸ ਕਰਵਾਈ ਗਈ। ਜੋ ਕਿ ਹਰ ਸਾਲ ਕਰਵਾਈ ਜਾਦੀ ਹੈ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਕਾਨਫਰੰਸ ਵਿੱਚ ਭਾਗ ਲਿਆ ਜਾਂਦਾ ਹੇ ਜਿਸ ਵਿੱਚ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਬੀਤੇ ਸਮੇਂ ਦੌਰਾਨ ਜਿਥੇ ਨਸਲਕੁਸ਼ੀ ਹੋਈ ਹੈ ਜਾਂ ਜਿਥੇ ਹੁਣ ਹੋ ਰਹੀ ਹੈ ਉਸਦੇ ਕਾਰਨ ਲੱਭਣ ਅਤੇ ਪਛਾਣਨ ਦੀ ਕੋਸ਼ਿਸ਼ ਕਰਦੇ ਹਨ।
ਇਸ ਕਾਨਫਰੰਸ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਉਹਨਾਂ ਵੱਲੋਂ ਇਸ ਕਾਨਫਰੰਸ ਵਿੱਚ ਹਿੱਸਾ ਲ਼ਿਆ ਗਿਆ।
ਇਸ ਬਾਬਤ ਸ. ਗੁਰਤੇਜ ਸਿੰਘ (ਕੌਮੀ ਆਵਾਜ਼) ਵੱਲੋਂ ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਨਲ ਸਿੱਖ ਨਸਲਕੁਸ਼ੀ ਅਤੇ ਪੰਜਾਬ ਵਿੱਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਬਾਰੇ ਤੱਥ ਅਤੇ ਵਿਆਖਿਆ ਵਿਸ਼ੇ ਤੇ ਸੰਖੇਪ ਗੱਲਬਾਤ ਕੀਤੀ ਗਈ।ਇੱਥੇ ਅਸੀ ਕੀਤੀ ਗਈ ਗੱਲਬਾਤ ਸਿੱਖ ਸਿਆਸਤ ਦੇ ਸਰੋਤਿਆਂ ਲਈ ਸਾਂਝੀ ਕਰ ਰਹੇ ਹਾਂ ।
Related Topics: 1984 Sikh Genocide, Gurtej Singh, June 1984 attack on Sikhs, Parmjeet Singh Gazi