ਵੀਡੀਓ

ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ

August 5, 2021 | By

ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ ਤੇ ਸ. ਗੁਰਤੇਜ ਸਿੰਘ (ਕੌਮੀ ਆਵਾਜ਼) ਵੱਲੋਂ ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ ਸਿੱਖ ਸਿਆਸਤ) ਉਹਨਾਂ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਗਈ।

ਇੱਥੇ ਅਸੀਂ ਉਹਨਾਂ ਦੁਆਰਾ ਕੀਤੀ ਗੱਲਬਾਤ ਸਿੱਖ ਸਿਆਸਤ ਸਰੋਤਿਆ ਲਈ ਸਾਂਝੀ ਕਰ ਰਹੇ ਹਾਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,