Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Journalist Rajdeep Kaur

ਜਿੰਦਗੀ ਵੰਡਣ ਵਾਲਾ ਬੁੱਢਾ ਦਰਿਆ ਆਖਿਰ ਮੌਤ ਵੰਡਦਾ ਬੁੱਢਾ ਨਾਲਾ ਕਿਵੇਂ ਬਣ ਗਿਆ? ਖਾਸ ਪੇਸ਼ਕਸ਼

ਜਿੰਦਗੀ ਵੰਡਣ ਵਾਲਾ ਬੁੱਢਾ ਦਰਿਆ ਆਖਿਰ ਮੌਤ ਵੰਡਦਾ ਬੁੱਢਾ ਨਾਲਾ ਕਿਵੇਂ ਬਣ ਗਿਆ? ਖਾਸ ਪੇਸ਼ਕਸ਼

 

 

ਪੰਜਾਬ ਨੂੰ ਦਰਪੇਸ਼ ਵਾਤਾਵਰਣ ਦੀਆਂ ਚੁਣੌਤੀਆਂ ਵਿਚੋਂ ਇਕ ਵੱਡੀ ਚੁਣੌਤੀ ਪਾਣੀ ਦੇ ਸੋਮਿਆਂ ਦੇ ਪਰਦੂਸ਼ਣ ਦੀ ਹੈ। ਬੁੱਢੇ ਦਰਿਆ ਦਾ ਪਰਦੂਸ਼ਣ ਇਸ ਪੱਖੋ ਸਭ ਤੋਂ ਵੱਧ ਗੰਭੀਰ ਮਸਲਾ ਹੈ। ਕਿਸੇ ਸਮੇਂ ਬੁੱਢੇ ਦਰਿਆ ਵਜੋਂ ਜਾਣੀ ਜਾਂਦੀ ਸਤਲੁਜ ਦੀ ਇਹ ਫਾਂਟ ਇੰਨੀ ਪਰਦੂਸ਼ਤ ਹੋ ਚੁੱਕੀ ਹੈ ਕਿ ਲੋਕ ਇਸ ਨੂੰ ਹੁਣ ਬੁੱਢਾ ਨਾਲਾ ਹੀ ਕਹਿਣ ਲੱਗ ਪਏ ਹਨ। ਇਹ ਬੁੱਢਾ ਦਰਿਆ ਕਿਵੇਂ ਹੋਂਦ ਵਿਚ ਆਇਆ? ਇਹ ਇੰਨਾ ਜ਼ਿਆਦਾ ਪਰਦੂਸ਼ਤ ਕਿਵੇਂ ਹੋ ਗਿਆ? ਸਰਕਾਰਾਂ ਇਸ ਨੂੰ ਪਰਦੂਸ਼ਣ ਨੂੰ ਰੋਕਣ ਵਿਚ ਕਿਵੇਂ ਨਾਕਾਮ ਰਹੀਆਂ ਹਨ? ਤੇ ਅਜਿਹੇ ਹੋਰਨਾਂ ਅਹਿਮ ਸਵਾਲਾਂ ਬਾਰੇ ਅਦਾਰਾ ਸਿੱਖ ਸਿਆਸਤ ਵੱਲੋਂ ਪੱਤਰਕਾਰ ਰਾਜਦੀਪ ਕੌਰ ਦੀ ਇਹ ਖਾਸ ਰਿਪੋਰਟ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ। ਅੱਗੇ ਕਿਹੜੇ ਮਸਲਿਆਂ ਉੱਤੇ ਇਹ ਪੇਸ਼ਕਸ਼ਾਂ ਬਣਾਈਆਂ ਜਾਣ ਇਸ ਬਾਰੇ ਤੁਸੀਂ ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਗਲਬਾਤ ਵਿੱਚ ਪੰਜਾਬ ਦੇ ਦਰਿਆਈ ਪਾਣੀ, ਸਤਲੁਜ, ਸਰਸਵਤੀ ਰਿਵਾਈਵਲ ਪ੍ਰੋਜੈਕਟ, ਰਿਪੇਰੀਅਨ ਹੱਕ, ਪਾਣੀਆਂ ਦਾ ਵਿਵਾਦ, ਸੰਵਿਧਾਨਕ ਸਵਾਲ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ
ਵਕੀਲ ਸਿਮਰਜੀਤ ਸਿੰਘ ਪੰਜਾਬ ਵਿੱਚ ਪੁਲਿਸ ਪ੍ਰਬੰਧ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਇੱਕ ਬੇਬਾਕ ਆਵਾਜ਼ ਹਨ। ਇਸ ਵਿਸਤਾਰਤ ਗੱਲਬਾਤ ਵਿੱਚ, ਪੱਤਰਕਾਰ ਮਨਦੀਪ ਸਿੰਘ ਉਨ੍ਹਾਂ ਨਾਲ ਸੂਬੇ ਦੇ ਮੌਜੂਦਾ ਹਾਲਾਤਾਂ ਬਾਰੇ
ਪੰਜਾਬ ਦੀ ਜ਼ਮੀਨ ਸੜਕਾਂ ਖਾ ਗਈਆਂ ਜਾਂ ਪਰਵਾਸੀ ਲੈ ਗਏ ?
ਤਪਾ ਮੰਡੀ ਵਿਖੇ 13 ਜੁਲਾਈ 2025 ਨੂੰ ਪੰਜਾਬ ਜ਼ਬਰ ਵਿਰੋਧੀ ਹੋਈ ਜਿਸ ਦੌਰਾਨ ਬੋਲਦਿਆ ਸਮਾਜਕ-ਸਿਆਸੀ ਕਾਰਕੁੰਨ ਲੱਖਾ ਸਿਧਾਣਾ ਨੇ ਪੰਜਾਬ ਵਿਚ ਹੋ ਰਹੇ ਪੁਲਿਸ ਮੁਕਾਬਲਿਆਂ ਸਮੇਤ ਕਈ ਮਸਲਿਆ ਬਾਰੇ ਆਪਣੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: