ਸਿੱਖ ਖਬਰਾਂ

“ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ 1984” ਵਿਸ਼ੇ ਉੱਤੇ ਸੈਮੀਨਾਰ ਭਲਕੇ

November 16, 2022 | By

ਚੰਡੀਗੜ੍ਹ – ਵਿਦਿਆਰਥੀ ਜਥੇਬੰਦੀ ਸੱਥ ਵੱਲੋਂ “ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ 1984” ਵਿਸ਼ੇ ਉੱਤੇ ਸੈਮੀਨਾਰ 17 ਨਵੰਬਰ 2022, ਥਾਂ – ਸਨੀ ਓਬਰਾਏ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।

May be an image of text that says "ਨਸਲਕੁਸ਼ੀ ਦਾ ਵਰਤਾਰਾ ਅਤੇ ਸਿੱਖ ਨਸਲਕੁਸ਼ੀ 1984 ਸੱਥ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਸੈਮੀਨਾਰ 1984 ਨਾ ਭੁੱਲਣਯੋਗ ਵਿਸ਼ਾ: ਸਿੱਖ ਨਸਲਕੁਸ਼ੀ ਪਿਛੇ ਕੰਮ ਕਰਦੀ ਰਾਜਸੀ ਵਿਚਾਰਧਾਰਾ ਬੁਲਾਰਾ: ਸ. ਅਜਮੇਰ ਸਿੰਘ ਵਿਸ਼ਾ: ਨਸਲਕੁਸ਼ੀ ਦੇ ਪੜਾਅ ਅਤੇ ਸਿੱਖ ਨਸਲਕੁਸ਼ੀ ੧੯੮੪ ਬੁਲਾਰਾ: ਸ. ਪਰਮਜੀਤ ਸਿੰਘ ਗਾਜੀ ਤਰੀਖ: 17/11/2022 ਨਾਨਕਸ਼ਾਹੀ ਸੰਮਤ: २ ਮੱਘਰ ੫੫੪ ਸਮਾਂ: 10 ਵਜੇ ਥਾਂ: ਸਨੀ ਓਬਰਾਏ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਬੇਨਤੀ ਕਰਤਾ: ਵਿਦਿਆਰਥੀ ਜਥੇਬੰਦੀ ਸੱਥ"

ਇਸ ਸੈਮੀਨਾਰ ਵਿੱਚ “ਸਿੱਖ ਨਸਲਕੁਸ਼ੀ ਪਿੱਛੇ ਕੰਮ ਕਰਦੀ ਰਾਜਸੀ ਵਿਚਾਰਧਾਰਾ” ਵਿਸ਼ੇ ਤੇ ਸ. ਅਜਮੇਰ ਸਿੰਘ ਵਿਚਾਰਾਂ ਦੀ ਸਾਂਝੇ ਕਰਨਗੇ ਅਤੇ “ਨਸਲਕੁਸ਼ੀ ਦੇ ਪੜਾਅ ਅਤੇ ਸਿੱਖ ਨਸਲਕੁਸ਼ੀ 1984” ਵਿਸ਼ੇ ਤੇ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਆਪਣੇ ਵਿਚਾਰ ਸਾਂਝੇ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,