ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ

Punjab University Bachao Morcha

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਬਾਵਜੂਦ ਅੱਜ ੧੦ ਨਵੰਬਰ ਨੂੰ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਖੇ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ।

ਕਿਤਾਬ ਪੜਚੋਲ: ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ

Akali-Siyasat-Book-on-100-years-History-of-Shiromani-Akali-Dal

ਬਸਤੀਵਾਦੀ ਸ਼ਾਸਨ ਦੇ ਪੱਕੇ ਪੈਰੀਂ ਹੁੰਦਿਆਂ ਹੀ ਜਦ ਪੰਜਾਬ ਦੇ ਵਿਹੜੇ ‘ਆਧੁਨਿਕਤਾ’ ਨੇ ਪੈਰ ਧਰਿਆ ਤਾਂ ਜਿਥੇ ਇਸ ਨੇ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਪ੍ਰਭਾਵ ਥੱਲੇ ਲਿਆਂਦਾ ਓਥੇ ਸਿੱਖਾਂ ਉਪੱਰ ਵੀ ਗਹਿਰਾ ਅਸਰ ਪਿਆ। ਸਿੰਘ ਸਭਾ ਲਹਿਰ ਅਤੇ ਖਾਲਸਾ ਦੀਵਾਨ ਆਦਿ ਸੰਸਥਾਵਾਂ ਇਸੇ ਪ੍ਰਭਾਵ ਦਾ ਨਤੀਜਾ ਸਨ।

ਕਿਤਾਬ ਪੜਚੋਲ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਮਤੇ ਅਤੇ ਫੈਸਲੇ

shiromani gurdwara parbandhak comitte de mahatavpuran mate ate faisle 2

ਪੁਸਤਕ ‘ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ’ ਇਨ੍ਹਾਂ ਦੀ ਵਿਸ਼ੇਸ਼ ਪੁਸਤਕ ਹੈ ਜਿਸ ਵਿਚ ੧੯੨੦ ਤੋਂ ੨੦੨੪ ਈ. ਤਕ ਪਾਸ ਹੋਏ ਮਹੱਤਵਪੂਰਨ ਮਤੇ ਸ਼ਾਮਲ ਕੀਤੇ ਗਏ ਹਨ। ਪੁਸਤਕ ਵਿਚ ਅੰਕਿਤ ਮਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੇਂ-ਸਮੇਂ ‘ਤੇ ਗੁਰਦੁਆਰਾ ਪ੍ਰਬੰਧ ਨੂੰ ਸੰਭਾਲਦਿਆਂ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜਨਰਲ ਇਜਲਾਸ, ਬਜਟ ਗਏ ਹਨ

ਪੰਜਾਬੀ ਬੋਲੀਆਂ ਦੀ ਪਛਾਣ: ਮਾਝੀ, ਮਲਵਈ, ਦੋਆਬੀ ਤੇ ਪੁਆਧੀ ਬੋਲੀਆਂ ਦੀ ਪਛਾਣ ਕਿਵੇਂ ਕਰੀਏ? ਰਾਜਦੀਪ ਕੌਰ ਦੀ ਖਾਸ ਪੇਸ਼ਕਸ਼

Rebort by Journalist Rajdeep Kaur on Punjabi Language

ਪੰਜਾਬ ਦੀਆਂ ਵੱਖ-ਵੱਖ ਬੋਲੀਆਂ ਦੀ ਵਿਲੱਖਣਤਾ ਬਾਰੇ ਇਹ ਸਿੱਖ ਸਿਆਸਤ ਦੀ ਇਹ ਖਾਸ ਪੇਸ਼ਕਸ਼ ਪੱਤਰਕਾਰ ਰਜਦੀਪ ਕੌਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਹਰੇਕ ਖੇਤਰ ਦੀ ਆਪਣੀ ਵਿਲੱਖਣ ਉੱਪਬੋਲੀ ਹੈ, ਜੋ ਇਤਿਹਾਸ, ਭੂਗੋਲ ਅਤੇ ਅਮੀਰ ਭਾਖਾਈ ਸਭਿਆਚਾਰ ਦੀ ਝਲਕ ਪੇਸ਼ ਕਰਦੀ ਹੈ।

ਆਖਿਰ ਬੇਅਦਬੀ ਮਾਮਲੇ ਅਜੇ ਤੱਕ ਹੱਲ ਕਿਉਂ ਨਾ ਹੋ ਸਕੇ? ਕਿਸਨੇ ਰਚੀ ਸੀ ਸਾਜਿਸ਼? ਸਰਕਾਰਾਂ ਤੇ ਪੁਲਿਸ ਕਿਵੇਂ ਨਾਕਾਮ ਹੋਏ?

Exclusive Report by Journalist Rajdeep Kaur

ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਰਾਹੀਂ ਪੰਜਾਬ ਵਿਚ ਪਿਛਲੇ ਇਕ ਦਹਾਕੇ ਤੋਂ ਸਰਗਰਮ ਚੱਲੇ ਆ ਰਹੇ ਸੰਵੇਦਨਸ਼ੀਲ ਬੇਅਦਬੀ ਮਾਮਲਿਆਂ ਬਾਰੇ ਡੁੰਘਾਈ ਵਿਚ ਜਾਂਚ ਕਰਕੇ ਕਈ ਅਹਿਮ ਪੱਖ ਉਜਾਗਰ ਕੀਤੇ ਗਏ ਹਨ। ਸਰਕਾਰੀ ਜਾਂਚਾਂ ਵਿਚ ਸਾਹਮਣੇ ਆਏ ਤੱਥਾਂ ਕਿ ਬੇਅਦਬੀ ਘਟਨਾਵਾਂ ਦੀ ਸਾਜਿਸ਼ ਕਿਸ ਨੇ ਰਚੀ ਸੀ? ਕਿਸ ਵੱਲੋਂ ਬੇਅਦਬੀ ਕੀਤੀ ਗਈ?

ਇਰਾਨ-ਇਜ਼ਰਾਈਲ ਟਕਰਾਅ: ਜੰਗ-ਬੰਦੀ ਤੋਂ ਬਾਅਦ ਅਸਲ ਵਿੱਚ ਹਾਰਿਆ ਕੌਣ? ਇਕ ਵਿਸ਼ਲੇਸ਼ਣ

Israel-Iran Conflict: Who Really Lost After the Ceasefire?

ਇਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ ਹੁਣ ਇਹ ਸਵਾਲ ਖਾਸ ਤੌਰ ਉੱਤੇ ਵਿਚਾਰਿਆ ਜਾ ਰਿਹਾ ਹੈ ਕਿ ਆਖਿਰ ਇਸ ਵਿਚ ਹਾਰ ਕਿਸ ਦੀ ਹੋਈ ਹੈ? ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਫੈਸਲਾ ਸੁਣਾਉਣ ਦੀ ਥਾਂ ਇਥੇ ਇਕ ਸੰਤੁਲਿਤ ਪਹੁੰਚ ਅਪਨਾਉਂਦਿਆਂ ਇਸ ਮਸਲੇ ਦਾ ਬਹੁਪੱਖੀ ਪਰ ਸੰਖੇਪ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਮਸਲੇ ਨੂੰ ਸੁਹਿਰਦਤਾ ਨਾਲ ਵਿਚਾਰਿਆ ਜਾ ਸਕੇ।

ਇਰਾਨ-ਇਜ਼ਰਾਈਲ ਟਕਰਾਅ: ਜੰਗ-ਬੰਦੀ ਤੋਂ ਬਾਅਦ ਅਸਲ ਵਿੱਚ ਹਾਰਿਆ ਕੌਣ? ਇਕ ਵਿਸ਼ਲੇਸ਼ਣ

Israel-Iran Conflict: Who Really Lost After the Ceasefire?

ਇਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ ਹੁਣ ਇਹ ਸਵਾਲ ਖਾਸ ਤੌਰ ਉੱਤੇ ਵਿਚਾਰਿਆ ਜਾ ਰਿਹਾ ਹੈ ਕਿ ਆਖਿਰ ਇਸ ਵਿਚ ਹਾਰ ਕਿਸ ਦੀ ਹੋਈ ਹੈ? ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਫੈਸਲਾ ਸੁਣਾਉਣ ਦੀ ਥਾਂ ਇਥੇ ਇਕ ਸੰਤੁਲਿਤ ਪਹੁੰਚ ਅਪਨਾਉਂਦਿਆਂ ਇਸ ਮਸਲੇ ਦਾ ਬਹੁਪੱਖੀ ਪਰ ਸੰਖੇਪ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਮਸਲੇ ਨੂੰ ਸੁਹਿਰਦਤਾ ਨਾਲ ਵਿਚਾਰਿਆ ਜਾ ਸਕੇ।

ਜਿਲ੍ਹਾ ਕਪੂਰਥਲਾ : ਪਾਣੀ ਦੇ ਹਾਲਾਤ

kapurthla 1

ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ ਨਾਲ਼ ਲੱਗਦੇ ਇਲਾਕਿਆਂ ਵਿੱਚ ਜਮੀਨੀ ਪਾਣੀ ਦੀ ਸਥਿਤੀ ਬਿਹਤਰ ਹੈ। ਇੱਥੇ ਪਹਿਲੇ ਪੱਤਣ ਦਾ ਪਾਣੀ 40 ਤੋਂ 50 ਫੁੱਟ ਤੱਕ ਮੌਜੂਦ ਹੈ।