Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
July 1, 2017
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਕਸ਼ਮੀਰ: ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਸਣੇ ਇਕ ਹੋਰ ਕਸ਼ਮੀਰੀ ਮੁਜਾਹਦੀਨ ਦੀ ਮੌਤ, ਦੋ ਆਮ ਨਾਗਰਿਕ ਵੀ ਮਰੇ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਭਾਰਤੀ ਫੌਜ ‘ਤੇ ਟਿੱਪਣੀ: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ‘ਤੇ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਜ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਸਰਕਾਰ ਦੇ “ਕਰਜ਼ਾ ਮੁਕਤੀ” ਦੇ ਐਲਾਨ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਜਾਰੀ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਸਿੱਖ ਸੰਘਰਸ਼ ਦੇ ਹਮਦਰਦ ਬਾਪੂ ਆਸਾ ਸਿੰਘ ਦਾ 99 ਸਾਲ ਦੀ ਉਮਰ ‘ਚ ਅਕਾਲ ਚਲਾਣਾ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਕਿਸਾਨੀ ਕਰਜ਼ਿਆਂ ਦੇ ਸਬੰਧ ‘ਚ ਡਾ. ਗਿਆਨ ਸਿੰਘ ਅਤੇ ਪੱਤਰਕਾਰ ਹਮੀਰ ਸਿੰਘ ਨਾਲ ਵਿਸ਼ੇਸ਼ ਗੱਲਬਾਤ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਇਸਾਈ ਆਗੂਆਂ ਨੇ ਕਿਹਾ; ਇਤਰਾਜ਼ਯੋਗ ਵੀਡੀਓ ਵਾਲੀ ਔਰਤ ਨੂੰ ਮਾਫੀ ਮੰਗਣ ਲਈ ਕਹਿਣਗੇ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਐਨ.ਡੀ.ਪੀ. ਬਣਾਏਗੀ ਬ੍ਰਿਟਿਸ਼ ਕੋਲੰਬੀਆ ‘ਚ ਸਰਕਾਰ, ਲਿਬਰਲ ਪਾਰਟੀ 16 ਸਾਲਾਂ ਬਾਅਦ ਸੱਤਾ ਤੋਂ ਬਾਹਰ
ਜੁਲਾਈ 1, 2017
ਸਿੱਖ ਸਿਆਸਤ ਬਿਊਰੋ
ਹੁਣ ਪੰਜਾਬ ਪੁਲਿਸ ‘ਚ ਤਿੰਨ ਜ਼ੋਨਾਂ ਦੀ ਥਾਂ ‘ਤੇ ਹੋਣਗੀਆਂ 7 ਪੁਲਿਸ ਰੇਂਜਾਂ
July 1, 2017
ਕਸ਼ਮੀਰ: ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਸਣੇ ਇਕ ਹੋਰ ਕਸ਼ਮੀਰੀ ਮੁਜਾਹਦੀਨ ਦੀ ਮੌਤ, ਦੋ ਆਮ ਨਾਗਰਿਕ ਵੀ ਮਰੇ
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸ਼ਨੀਵਾਰ ਨੂੰ ਭਾਰਤੀ ਫੌਜੀ ਦਸਤਿਆਂ ਅਤੇ ਕਸ਼ਮੀਰੀ ਮੁਜਾਹਦੀਨਾਂ ਦਰਮਿਆਨ ਹੋਈ ਗੋਲੀਬਾਰੀ 'ਚ ਦੋ ਮੁਜਾਹਦੀਨਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ 'ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਦੀ ਖ਼ਬਰ ਹੈ। ਇਹ ਘਟਨਾ ਸ੍ਰੀਨਗਰ ਤੋਂ 60 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਬਰੇਂਟੀ ਬਟਪੋਰਾ ਦੀ ਹੈ।
01/07/2017
ਭਾਰਤੀ ਫੌਜ ‘ਤੇ ਟਿੱਪਣੀ: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ‘ਤੇ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਜ
ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ 'ਚ ਮੰਤਰੀ ਰਹੇ ਆਜ਼ਮ ਖਾਨ 'ਤੇ ਬਿਜਨੌਰ 'ਚ "ਦੇਸ਼ਧ੍ਰੋਹ" ਦਾ ਮੁਕੱਦਮਾ ਦਰਮ ਹੋਇਆ ਹੈ। ਬਿਜਨੌਰ ਦੇ ਪੁਲਿਸ ਕਪਤਾਨ ਅਤੁਲ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਆਜ਼ਮ ਖਾਨ 'ਤੇ ਆਈ.ਪੀ.ਸੀ. ਦੀ ਧਾਰਾ 124 ਏ, 131 ਅਤੇ 505 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
01/07/2017
ਸਰਕਾਰ ਦੇ “ਕਰਜ਼ਾ ਮੁਕਤੀ” ਦੇ ਐਲਾਨ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਜਾਰੀ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੀਤੇ ਗਏ ਅੰਸ਼ਕ ਕਰਜ਼ਾ ਮੁਕਤੀ ਦੇ ਐਲਾਨ ਦੇ ਬਾਵਜੂਦ ਵੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਮੌਤ ਨੂੰ ਗਲੇ ਲਾਉਣ ਦਾ ਭਿਆਨਕ ਸਿਲਸਿਲਾ ਨਹੀਂ ਰੁਕ ਰਿਹਾ। ਬੀਤੇ ਦਿਨ ਖ਼ੁਦਕੁਸ਼ੀ ਦਾ ਇਹ ਭਾਣਾ ਪੰਜਾਬ ਦੀ ਰਾਜਧਾਨੀ ਚੰਡੀਗੜ ਦੇ ਨਾਲ ਲੱਗਦੇ ਪੰਜਾਬ ਦੇ ਜਿਲ੍ਹੇ ਮੁਹਾਲੀ ਦੇ ਪਿੰਡ ਬਠਲਾਣਾ ਵਿੱਚ ਵਾਪਰਿਆ ਜਿੱਥੇ ਸਰਗਰਮ ਕਿਸਾਨ ਆਗੂ ਰਣਧੀਰ ਸਿੰਘ ਬਠਲਾਣਾ (58) ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਆ ਕੇ ਟਰਾਂਸਫ਼ਾਰਮਰ ਦੀਆਂ ਤਾਰਾਂ ਨੂੰ ਹੱਥ ਲਾ ਕੇ ਖ਼ੁਦਕੁਸ਼ੀ ਕਰ ਗਿਆ।
01/07/2017
ਸਿੱਖ ਸੰਘਰਸ਼ ਦੇ ਹਮਦਰਦ ਬਾਪੂ ਆਸਾ ਸਿੰਘ ਦਾ 99 ਸਾਲ ਦੀ ਉਮਰ ‘ਚ ਅਕਾਲ ਚਲਾਣਾ
ਬਾਪੂ ਆਸਾ ਸਿੰਘ, ਜੋ ਕਿ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਹਮਾਇਤੀ ਰਹੇ, 99 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ।
01/07/2017
ਕਿਸਾਨੀ ਕਰਜ਼ਿਆਂ ਦੇ ਸਬੰਧ ‘ਚ ਡਾ. ਗਿਆਨ ਸਿੰਘ ਅਤੇ ਪੱਤਰਕਾਰ ਹਮੀਰ ਸਿੰਘ ਨਾਲ ਵਿਸ਼ੇਸ਼ ਗੱਲਬਾਤ
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਪੱਤਰਕਾਰ ਹਮੀਰ ਸਿੰਘ ਅਤੇ ਡਾ. ਗਿਆਨ ਸਿੰਘ ਨਾਲ ਕਿਸਾਨਾਂ ਦੇ ਮੁੱਦਿਆਂ ਅਤੇ ਕਰਜ਼ਿਆਂ ਦੇ ਸਬੰਧ 'ਚ ਗੱਲ ਕੀਤੀ।
01/07/2017
ਇਸਾਈ ਆਗੂਆਂ ਨੇ ਕਿਹਾ; ਇਤਰਾਜ਼ਯੋਗ ਵੀਡੀਓ ਵਾਲੀ ਔਰਤ ਨੂੰ ਮਾਫੀ ਮੰਗਣ ਲਈ ਕਹਿਣਗੇ
ਇਸਾਈ ਅਤੇ ਸਿੱਖ ਭਾਈਚਾਰੇ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਵਿਵਾਦ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਅੱਜ ਡਾਇਸਿਸ ਆਫ ਜਲੰਧਰ ਦੇ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਧਰਮਾਂ ਦੇ ਆਗੂਆ ਵੱਲੋਂ ਵਿਚਾਰ-ਵਟਾਂਦਰੇ ਮਗਰੋਂ ਆਪੋ ਆਪਣੀ ਕੌਮ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।
01/07/2017
ਐਨ.ਡੀ.ਪੀ. ਬਣਾਏਗੀ ਬ੍ਰਿਟਿਸ਼ ਕੋਲੰਬੀਆ ‘ਚ ਸਰਕਾਰ, ਲਿਬਰਲ ਪਾਰਟੀ 16 ਸਾਲਾਂ ਬਾਅਦ ਸੱਤਾ ਤੋਂ ਬਾਹਰ
9 ਮਈ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਅਗਲੀ ਸਰਕਾਰ ਵਿੱਚ ਬਣੇ ਰਹਿਣ ਲਈ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਜ਼ੋਰ-ਅਜ਼ਮਾਈ ਦਾ ਵੀਰਵਾਰ (29 ਜੂਨ) ਨੂੰ ਅੰਤ ਹੋ ਗਿਆ ਹੈ। ਲਿਬਰਲ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਤੇ ਹੁਣ ਐਨਡੀਪੀ ਤੇ ਗਰੀਨ ਪਾਰਟੀ ਨਵੀਂ ਸਰਕਾਰ ਬਣਾਏਗੀ।
01/07/2017
ਹੁਣ ਪੰਜਾਬ ਪੁਲਿਸ ‘ਚ ਤਿੰਨ ਜ਼ੋਨਾਂ ਦੀ ਥਾਂ ‘ਤੇ ਹੋਣਗੀਆਂ 7 ਪੁਲਿਸ ਰੇਂਜਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਤਿੰਨ ਜ਼ੋਨ ਖਤਮ ਕਰਕੇ ਸੱਤ ਪੁਲਿਸ ਰੇਂਜਾਂ ਕਾਇਮ ਕਰਨ ਦਾ ਐਲਾਨ ਕੀਤਾ ਹੈ। ਰੇਂਜਾਂ ਦੇ ਇੰਚਾਰਜ ਆਈ.ਜੀ. ਪੱਧਰ ਦੇ ਅਧਿਕਾਰੀ ਹੋਣਗੇ। ਪਹਿਲਾਂ ਤੋਂ ਬਣੀ ਬਾਰਡਰ ਰੇਂਜ ਦੇ ਇੰਚਾਰਜ ਐਸਟੀਐਫ ਮੁਖੀ ਐਚ.ਐੱਸ. ਸਿੱਧੂ ਅਤੇ ਡੀਜੀਪੀ ਦੋਵੇਂ ਹੋਣਗੇ। ਇਸ ਲਈ ਸਿੱਧੂ ਦੀ ਬਾਰਡਰ ਰੇਂਜ ਦੀ ਬਦਲੀ ਕਰ ਦਿੱਤੀ ਹੈ।
01/07/2017
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਵਕੀਲ ਮੰਝਪੁਰ ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ
ਸੁਖਬੀਰ ਬਾਦਲ ’ਤੇ ਹਮਲੇ ਦੇ ਮਾਮਲੇ ’ਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ’ਚ ਪੇਸ਼
ਪੰਜਾਬੀ ਮਾਂ ਬੋਲੀ ਸੰਘਰਸ਼ ਮਾਮਲੇ ’ਚ ਗਿਆਰਾਂ ਜਣੇ ਬਰੀ
ਚਾਵਲਾ ਮਾਮਲਾ: ਖਾਲਸਾ ਪੰਥ ਸਿੱਖ ਸੰਸਥਾਵਾਂ ਦੇ ਪ੍ਰਬੰਧ ਦੇ ਨਿਘਾਰ ਦਾ ਹੱਲ ਕੱਢਣ ਲਈ ਲਾਮਬੰਦ ਹੋਵੇ: ਪੰਚ ਪ੍ਰਧਾਨੀ ਜਥਾ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ
‘ਪੰਜਾਬ ਸਾਂਝੀਵਾਲਤਾ ਦਲ’ ਵੱਲੋਂ ਜਾਰੀ ਕੀਤਾ ਏਜੰਡਾ ਦਸਤਾਵੇਜ਼
ਸ਼੍ਰੋਮਣੀ ਸੰਸਥਾਵਾਂ ਦੇ ਪ੍ਰਬੰਧ ’ਤੇ ਸਿੱਖ ਆਗੂਆਂ ਨੇ ਚੁੱਕੇ ਸਵਾਲ, 11 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਇਕੱਠ ਦਾ ਐਲਾਨ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਖਾਸ ਖਬਰਾਂ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।