ਚੰਡੀਗੜ੍ਹ: ਗੁਜਰਾਤ ਵਿਚ ਹੋਏ ਝੂਠੇ ਮੁਕਾਬਲਿਆਂ ਬਾਰੇ ਰੂਪੋਸ਼ ਵਿਚਰਦਿਆਂ ਖੋਜ ਕਰਨ ਵਾਲੀ ਖੋਜੀ ਪੱਤਰਕਾਰ ਅਯੂਬ ਰਾਣਾ ਵੱਲੋਂ ਬੀਤੇ ਦਿਨੀਂ (5 ਸਤੰਬਰ) ਚੰਡੀਗੜ੍ਹ ਵਿਖੇ ਆਪਣੀ ਕਿਤਾਬ “ਗੁਜਰਾਤ ਫਾਈਲਜ਼” ਬਾਰੇ ਪਾਠਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਅਯੂਬ ਰਾਣਾ ਨੇ ਦੱਸਿਆ ਕਿ ਉਸ ਨੇ ਅੱਠ ਮਹੀਨੇ ਮੈਥਾਲੀ ਤਿਆਗੀ ਦੀ ਫਰਜ਼ੀ ਪਛਾਣ ਹੇਠ ਵਿਚਰਦਿਆਂ ਗੁਜਰਾਤ ਦੇ ਉੱਚ ਸਰਕਾਰੀ ਅਫਸਰਾਂ, […]