Skip to content
Follow Sikh Siyasat News at
Subscribe to our
RSS feed
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਮੁੱਖ ਪੰਨਾ
ਸਾਡੇ ਬਾਰੇ
ਸਾਡੇ ਬਾਰੇ
ਸਾਡਾ ਸੰਪਰਕ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Search
Search
ਮੁੱਖ ਪੰਨਾ
ਸਾਡੇ ਬਾਰੇ
ਸਾਡਾ ਸੰਪਰਕ
ਸਾਡੇ ਬਾਰੇ
ਪ੍ਰਬੰਧਕੀ ਅਮਲਾ
ਸਿੱਖ ਖਬਰਾਂ
ਸਿਆਸੀ ਖਬਰਾਂ
ਵਿਦੇਸ਼
ਖਾਸ ਖਬਰਾਂ
ਲੇਖ
ਵੀਡੀਓ
ਮੁਲਾਕਾਤਾਂ
ਅਤੇ ਹੋਰ..
ਆਮ ਖਬਰਾਂ
ਸਾਹਿਤਕ ਕੋਨਾ
ਦਸਤਾਵੇਜ਼
ਲੜੀਵਾਰ ਕਿਤਾਬਾਂ
ਪੱਤਰ
May 25, 2016
ਮਈ 25, 2016
ਸਿੱਖ ਸਿਆਸਤ ਬਿਊਰੋ
ਸ਼ਿਵ ਸੈਨਿਕਾਂ ਦੀ ਲਲਕਾਰ ਮਾਰਚ: ਦਿਨ ਭਰ ਉਡੀਕਦੇ ਰਹੇ ਸਿੱਖ ਨੌਜੁਆਨ
ਮਈ 25, 2016
ਸਿੱਖ ਸਿਆਸਤ ਬਿਊਰੋ
ਆਪਣੇ ’ਤੇ ਹਮਲਾ ਹੋਣ ਦਾ ਡਰਾਮਾ ਰਚਣ ਵਾਲਾ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਗ੍ਰਿਫਤਾਰ
ਮਈ 25, 2016
ਸਿੱਖ ਸਿਆਸਤ ਬਿਊਰੋ
ਗ਼ੈਰ-ਕਾਨੂੰਨੀ ਢੰਗ ਵਰਤ ਕੇ ਭਾਈ ਦਲਜੀਤ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ:ਦਲ ਖ਼ਾਲਸਾ
ਮਈ 25, 2016
ਸਿੱਖ ਸਿਆਸਤ ਬਿਊਰੋ
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ
ਮਈ 25, 2016
ਸਿੱਖ ਸਿਆਸਤ ਬਿਊਰੋ
ਭਾਈ ਢੱਡਰੀਆਂਵਾਲਿਆਂ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ
ਮਈ 25, 2016
ਸਿੱਖ ਸਿਆਸਤ ਬਿਊਰੋ
ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ
ਮਈ 25, 2016
ਸਿੱਖ ਸਿਆਸਤ ਬਿਊਰੋ
ਪਿਤਾ ਦੇ ਸੰਸਕਾਰ ’ਤੇ ਪਹੁੰਚਣ ਲਈ ਭਾਈ ਭਿਉਰਾ ਨੂੰ ਪੈਰੋਲ ’ਤੇ ਭੇਜਣ ਦਾ ਤੁਰੰਤ ਪ੍ਰਬੰਧ ਹੋਵੇ: ਮਾਨ
ਮਈ 25, 2016
ਸਿੱਖ ਸਿਆਸਤ ਬਿਊਰੋ
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਮਿਲਣ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ
ਮਈ 25, 2016
ਸਿੱਖ ਸਿਆਸਤ ਬਿਊਰੋ
ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ-ਮੁਬਾਰਕਬਾਦ ਮੁਬਾਰਕਬਾਦ ਮੁਬਾਰਕਬਾਦ
ਮਈ 25, 2016
ਸਿੱਖ ਸਿਆਸਤ ਬਿਊਰੋ
ਬਾਬਾ ਹਰਨਾਮ ਸਿੰਘ ਧੁੰਮਾ ’ਤੇ ਵਰ੍ਹਿਆ ਯੂਨਾਇਟਿਡ ਅਕਾਲੀ ਦਲ
May 25, 2016
ਸ਼ਿਵ ਸੈਨਿਕਾਂ ਦੀ ਲਲਕਾਰ ਮਾਰਚ: ਦਿਨ ਭਰ ਉਡੀਕਦੇ ਰਹੇ ਸਿੱਖ ਨੌਜੁਆਨ
ਰਵਾਇਤੀ ਸ਼ਸ਼ਤਰਾਂ ਨਾਲ ਲੈਸ ਸਿੱਖ ਨੌਜੁਆਨਾਂ ਦੇ ਅਨਗਿਣਤ ਜਥੇ ਬਿਆਸ ਹੈਡ ਵਰਕਸ ਤੋਂ ਗੁਰਦੁਆਰਾ ਸਾਹਿਬ ਤੀਕ ‘ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਭਿੰਡਰਾਂਵਾਲਾ ਸੰਤ ਸਿਪਾਹੀ ਜਿਸਨੇ ਸੁੱਤੀ ਕੌਮ ਜਗਾਈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਬੁਲੰਦ ਕਰ ਰਹੇ ਸਨ।
25/05/2016
ਆਪਣੇ ’ਤੇ ਹਮਲਾ ਹੋਣ ਦਾ ਡਰਾਮਾ ਰਚਣ ਵਾਲਾ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਗ੍ਰਿਫਤਾਰ
ਸ਼ਿਵ ਸੈਨਾ ਆਗੂ ਵਿਨੈ ਜਲੰਧਰੀ ਦੇ ਬੇਟੇ ਦੀਪਕ ਕੰਬੋਜ ਨੂੰ ਥਾਣਾ ਤਿੰਨ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੀਪਕ ਨੇ ਪੁਲਿਸ ਸੁਰੱਖਿਆ ਵਧਾਉਣ ਲਈ ਆਪਣੇ ਆਪ ’ਤੇ ਹੀ ਗੋਲੀ ਚਲਵਾਉਣ ਦਾ ਡਰਾਮਾ ਕੀਤਾ ਸੀ। ਪੁਲਿਸ ਇਸ ਮਾਮਲੇ ’ਚ ਦੋ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁਕੀ ਹੈ।
25/05/2016
ਗ਼ੈਰ-ਕਾਨੂੰਨੀ ਢੰਗ ਵਰਤ ਕੇ ਭਾਈ ਦਲਜੀਤ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ:ਦਲ ਖ਼ਾਲਸਾ
ਲੁਧਿਆਣਾ ਅਦਾਲਤ ਵੱਲੋਂ ਪੰਥਕ ਆਗੂ ਭਾਈ ਦਲਜੀਤ ਸਿੰਘ ਨੂੰ ੨੦੧੨ ਵਿੱਚ ਗੈਰਕਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਦਰਜ ਕੀਤੇ ਕੇਸ ਵਿੱਚੋਂ ਬਰੀ ਕਰਨ ਦੇ ਸੁਣਾਏ ਗਏ ਫੈਂਸਲੇ ਦਾ ਸਵਾਗਤ ਕਰਦਿਆਂ, ਦਲ ਖ਼ਾਲਸਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਵਰਦਿਆਂ ਕਿਹਾ ਕਿ ਉਨ੍ਹਾਂ ਪੁਲਿਸ ਮਸ਼ੀਨਰੀ ਦੀ ਗਲਤ ਵਰਤੋਂ ਕਰਦਿਆਂ ਦਲਜੀਤ ਸਿੰਘ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਬਰਬਾਦ ਕਰਨ ਲਈ ਇਹ ਝੂਠਾ ਕੇਸ ਪਵਾਇਆ ਸੀ।
25/05/2016
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ
ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨਾਲ ਗੁਰਦੁਆਰਾ ਪਰੇਸ਼ਵਰ ਦੁਆਰ ਵਿਖੇ ਮੁਲਾਕਾਤ ਕੀਤੀ। ਕੇਜਰੀਵਾਲ ਦੇ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਵੀ ਸਨ।
25/05/2016
ਭਾਈ ਢੱਡਰੀਆਂਵਾਲਿਆਂ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ (25 ਮਈ)
25/05/2016
ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ
ਵੱਖ ਵੱਖ ਸਿੱਖ ਜੱਥੇਬੰਦੀਆਂ ਨੇ ਸ਼ਿਵ ਸੈਨਾ ਦੀ ਲਲਕਾਰ ਰੈਲੀ ਅਤੇ ਸ਼ਿਵ ਸੈਨਾ ਦੇ ਆਗੂ ਦੀਪਕ ਕੰਬੋਜ ਨੂੰ ਨਾ ਫੜਨ ਦੇ ਵਿਰੋਧ ਵਿਚ ਬੀ.ਐਮ.ਸੀ. ਚੌਕ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਸਿੱਖ ਭਾਈਚਾਰੇ ਦੇ ਲੋਕ ਪੁਲੀਸ ’ਤੇ ਦੋਸ਼ ਲਗਾ ਰਹੇ ਸਨ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੀ ਆਪਣੇ ਆਪ ’ਤੇ ਹਮਲੇ ਦਾ ਡਰਾਮਾ ਕਰਨ ਵਾਲਾ ਸ਼ਿਵ ਸੈਨਾ ਦਾ ਆਗੂ ਦੀਪਕ ਕੰਬੋਜ ਪੁਲੀਸ ਦੀ ਪਕੜ ਤੋਂ ਦੂਰ ਹੈ। ਜਦਕਿ ਦੋ ਮਹੀਨੇ ਤੋਂ ਵੱਧ ਸਮਾਂ ਪੁਲੀਸ ਮੂਰਖ ਬਣਦੀ ਰਹੀ ਤੇ ਉਸ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਪਰ ਪੁਲੀਸ ਨੂੰ ਉਸ ਦੀ ਅਸਲੀਅਤ ਪਤਾ ਲੱਗਣ ਦੇ ਬਾਵਜੂਦ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਉਸ ਨੂੰ ਫਰਾਰ ਹੋਣ ਦਾ ਪੂਰਾ ਮੌਕਾ ਦਿੱਤਾ ਗਿਆ।
25/05/2016
ਪਿਤਾ ਦੇ ਸੰਸਕਾਰ ’ਤੇ ਪਹੁੰਚਣ ਲਈ ਭਾਈ ਭਿਉਰਾ ਨੂੰ ਪੈਰੋਲ ’ਤੇ ਭੇਜਣ ਦਾ ਤੁਰੰਤ ਪ੍ਰਬੰਧ ਹੋਵੇ: ਮਾਨ
ਭਾਈ ਪਰਮਜੀਤ ਸਿੰਘ ਭਿਉਰਾ ਦੇ ਪਿਤਾ ਸ. ਜਗਜੀਤ ਸਿੰਘ ਜੀ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉੱਤੇ ਡੂੰਘੇ ਦੁਖ ਦਾ ਇਜ਼ਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਿਉਰਾ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਸ. ਮਾਨ ਨੇ ਕਿਹਾ ਕਿ ਇਸ ਪਰਿਵਾਰ ਦੀ ਖ਼ਾਲਸਾ ਪੰਥ ਨੂੰ ਵੱਡੀ ਦੇਣ ਹੈ।
25/05/2016
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਮਿਲਣ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨਾਲ ਮੁਲਾਕਾਤ ਲਈ ਪਹੁੰਚ ਚੁੱਕੇ ਹਨ। ਖਬਰ ਛਾਪੇ ਜਾਣ ਵੇਲੇ ਤਕ ਕੇਜਰੀਵਾਲ ਗੁਰਦੁਆਰਾ ਪਰਮੇਸ਼ਵਰ ਦੁਆਰ ‘ਚ ਭਾਈ ਢੱਡਰੀਆਂਵਾਲਿਆਂ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਦੇ ਨਾਲ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਐਚ ਐਸ ਫੂਲਕਾ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਸਮੇਤ ਕਈ ਲੀਡਰ ਮੌਜੂਦ ਹਨ।
25/05/2016
ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ-ਮੁਬਾਰਕਬਾਦ ਮੁਬਾਰਕਬਾਦ ਮੁਬਾਰਕਬਾਦ
੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ ਆਗੂਆਂ ਨੇ ਸ. ਹਰਪਾਲ ਸਿੰਘ ਚੀਮਾ ਦੀ ਸਰਬ-ਸਮੰਤ ਚੋਣ ਕੀਤੀ ਹੈ। ਸੱਭ ਤੋਂ ਪਹਿਲਾਂ ਤਾਂ ਇਸ ਇਕੱਠ ਵਿੱਚ ਹਾਜ਼ਰ ਸੱਭ ਸਾਥੀਆਂ ਨੂੰ ਮੁਬਾਰਕਬਾਦ, ਫਿਰ ਸ. ਹਰਪਾਲ ਸਿੰਘ ਚੀਮਾ ਨੂੰ ਮੁਬਾਰਕਬਾਦ। ਦਲ ਖਾਲਸਾ ਤੇ ਪੰਚ ਪ੍ਰਧਾਨੀ ਦੀ ਸਾਂਝ ਤੇ ਏਕਤਾ ਵਿੱਚੋਂ ਨਿਕਲੀ ਇਹ ਨਵੀਂ ਸ਼ੁਰੂਆਤ ਸਮੇਂ ਤੇ ਹਾਲਾਤ ਦੀ ਲੋੜ੍ਹ ਸੀ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦੀ ਲੋੜ੍ਹ ਸੀ।
25/05/2016
ਬਾਬਾ ਹਰਨਾਮ ਸਿੰਘ ਧੁੰਮਾ ’ਤੇ ਵਰ੍ਹਿਆ ਯੂਨਾਇਟਿਡ ਅਕਾਲੀ ਦਲ
ਮੀਡੀਆ ਰਿਪੋਰਟਾਂ ਮੁਤਾਬਕ ਯੂਨਾਇਟਿਡ ਅਕਾਲੀ ਦਲ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲੇ ਦੇ ਸਬੰਧ ਵਿਚ ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਲੋਚਨਾ ਕੀਤੀ ਹੈ।
25/05/2016
< Previous
Next >
ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:
ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ
ਤਾਜ਼ਾ ਖਬਰਾਂ:
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ
ਸੁਖਬੀਰ ਬਾਦਲ ’ਤੇ ਹਮਲੇ ਦੇ ਮਾਮਲੇ ’ਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ’ਚ ਪੇਸ਼
ਪੰਜਾਬੀ ਮਾਂ ਬੋਲੀ ਸੰਘਰਸ਼ ਮਾਮਲੇ ’ਚ ਗਿਆਰਾਂ ਜਣੇ ਬਰੀ
ਚਾਵਲਾ ਮਾਮਲਾ: ਖਾਲਸਾ ਪੰਥ ਸਿੱਖ ਸੰਸਥਾਵਾਂ ਦੇ ਪ੍ਰਬੰਧ ਦੇ ਨਿਘਾਰ ਦਾ ਹੱਲ ਕੱਢਣ ਲਈ ਲਾਮਬੰਦ ਹੋਵੇ: ਪੰਚ ਪ੍ਰਧਾਨੀ ਜਥਾ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ
‘ਪੰਜਾਬ ਸਾਂਝੀਵਾਲਤਾ ਦਲ’ ਵੱਲੋਂ ਜਾਰੀ ਕੀਤਾ ਏਜੰਡਾ ਦਸਤਾਵੇਜ਼
ਸ਼੍ਰੋਮਣੀ ਸੰਸਥਾਵਾਂ ਦੇ ਪ੍ਰਬੰਧ ’ਤੇ ਸਿੱਖ ਆਗੂਆਂ ਨੇ ਚੁੱਕੇ ਸਵਾਲ, 11 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਇਕੱਠ ਦਾ ਐਲਾਨ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
ਜਗਤਾਰ ਸਿੰਘ ਜੱਗੀ ਜੌਹਲ ਨੂੰ ਰਾਜਦੂਤੀ ਸੁਰੱਖਿਆ ਦੇਵੇ ਬਰਤਾਨਵੀ ਸਰਕਾਰ: ਸਿੱਖ ਫੈਡਰੇਸ਼ਨ (ਯੂ.ਕੇ.)
Latest on Sikh Siyasat News
What CSIS Report Says About India’s Foreign Interference and Khalistan Activism in Canada?
Ludhiana Bypoll Result: AAP Retains Seat, Sanjeev Arora Wins; Kejriwal May Be Nominated to Rajya Sabha
Analyzing Jathedars Verdict About Sukhbir Badal and Other Badal Dal Leaders; Panthic Process Ignored
PSJD Releases Document on Sathapna Divas of Sri Akal Takht Sahib, Presents Model for Structural Reforms
Rise and Fall of Farmers Protest 2.0: Exclusive Interview with Farmers Leader Sarwan Singh Pandher
Current Changing Situation and Increasing Instability: How Sikhs Can Take Guidance from History?
Sikhs Need to Rebuild Their Autonomous Governance Structure for the Akal Takht: Giani Kewal Singh
ਖਾਸ ਖਬਰਾਂ
ਭਾਈ ਸੁਰਿੰਦਰਪਾਲ ਸਿੰਘ ਠਰੂਆ: ਇਤਿਹਾਸ ਉਸ ਨੂੰ ਯਾਦ ਰੱਖੇਗਾ….
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।