Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 1, 2015

December 1, 2015

ਮੁੰਬਈ: ਬੀਤੇ ਦਿਨੀਂ ਇੱਕ ਫਿਲਮ ਦੌਰਾਨ ਚੱਲੇ ਭਾਰਤ ਦੇ ਰਾਸ਼ਟਰੀ ਗੀਤ ਦੌਰਾਨ ਇੱਕ ਮੁਸਲਿਮ ਪਰਿਵਾਰ ਆਪਣੀਆਂ ਸੀਟਾਂ ਤੇ ਬੈਠਾ ਰਿਹਾ ਜਿਸ ਤੋਂ ਸਿਨੇਮੇ ਵਿੱਚ ਮੋਜੂਦ ਭਵਕੇ ਲੋਕਾਂ ਵੱਲੋਂ ਉਸ ਪਰਿਵਾਰ ਨੂੰ ਜਲੀਲ ਕਰਕੇ ਸਿਨੇਮਾ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਚੰਡੀਗੜ-ਪੰਜਾਬ ਜਰਨਲਿਸਟਸ ਐੋਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪਨੂੰ ਨਾਲ ਸਿਆਸੀ ਕਿੜ ਕੱਢਣ ਲਈ ਝੂਠਾ ਕੇਸ ਦਰਜ ਕਰਕੇ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਵਿੱਚ 15 ਦਸਬੰਰ ਨੂੰ ਹਾਲ ਗੇਟ ਦੇ ਬਾਹਰ ਇੱਕ ਰੋਸ ਮੁਜਾਹਰਾ ਕੀਤਾ ਜਾਵੇਗਾ ਜਿਸ ਵਿੱਚ ਪਨੂੰ ਨੂੰ ਧਮਕੀਆ ਦੇਣ ਵਾਲੇ ਸਿੱਖਿਆ ਮੰਤਰੀ ਦੀ ਪੁਤਲਾ ਫੂਕਿਆ ਜਾਵੇਗਾ।
ਮੁੰਬਈ: ਮਹਾਰਾਸ਼ਟਰਾ ਦੇ ਅਹਿਮਦਨਗਰ ਜਿਲ੍ਹੇ ਦੇ ਸ਼ਿੰਗਨਾਪੁਰ ਕਸਬੇ ਵਿੱਚ ਸਥਿਤ ਸ਼ਨੀਦੇਵ ਮੰਦਿਰ ਵਿੱਚ ਸਥਾਪਿਤ ਇੱਕ ਮੂਰਤੀ ਨੂੰ ਇੱਕ ਔਰਤ ਵੱਲੋਂ ਪੂਜਣ ਤੋਂ ਬਾਅਦ ਉਸ ਮੂਰਤੀ ਨੂੰ ਮੰਦਿਰ ਦੇ ਪੂਜਾਰੀਆਂ ਵੱਲੋਂ ਦੁੱਧ ਨਾਲ ਧੋਤਾ ਗਿਆ। ਪੂਜਾਰੀਆਂ ਅਨੁਸਾਰ ਔਰਤ ਵੱਲੋਂ ਮੂਰਤੀ ਦੇ ਨਜਦੀਕ ਜਾ ਕੇ ਪ੍ਰਾਰਥਨਾ ਕਰਨ ਨਾਲ ਮੂਰਤੀ ਅਪਵਿੱਤਰ ਹੋ ਗਈ ਸੀ ਜਿਸ ਨੂੰ ਪਵਿੱਤਰ ਕਰਨ ਲਈ ਦੁੱਧ ਨਾਲ ਧੋਤਾ ਗਿਆ ਹੈ।
ਅੰਬਾਲਾ: ਹਰਿਅਣਾ ਦੇ ਜਿਲ੍ਹਾ ਅੰਬਾਲਾ ਨੇੜੇ ਪਿੰਡ ਸਿੰਘਪੁਰਾ ਨਾਲ ਲਗਦੇ ਬਸੰਤ ਬਿਹਾਰ ਇਲਾਕੇ ਵਿੱਚੋਂ ਸੁੰਦਰ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ।ਸਿੱਖ ਸਿਆਸਤ ਵੱਲੋਂ ਅੰਬਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਨਿਭਾਉਂਦੀ ਜਥੇਬੰਦੀ ਸਿੱਖ ਡਾਇਰੀ ਦੇ ਸੇਵਾਦਾਰ ਨਾਲ ਫੋਨ ਤੇ ਗੱਲ ਕੀਤੀ ਗਈ ਜੋ ਕਿ ਮੌਕੇ ਤੇ ਮੋਜੂਦ ਸਨ।
ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ “ਸਿੰਘ ਦੇ ਨਾਲ ਪੀ. ਕੇ” (Pk with Singh) ਇੱਕ ਨਵੀਂ ਫਿਲਮ ਨੂੰ 4 ਦਸੰਬਰ ਨੂੰ ਯੂ-ਟਿਊਬ ‘ਤੇ ਜਾਰੀ ਕੀਤਾ ਜਾਵੇਗਾ।
ਜਲੰਧਰ: ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਇੱਕ ਵੱਡਾ ਖੁਲਾਸਾ ਕਰਦਿਆਂ ਬੀ.ਐਸ.ਐਫ ਦੇ ਆਈ.ਜੀ ਅਨਿਲ ਪਾਲੀਵਾਲ ਨੇ ਕਿਹਾ ਹੈ ਕਿ ਦੀਨਾਨਗਰ ਹਮਲੇ ਨਾਲ ਸੰਬੰਧਿਤ ਅੱਤਵਾਦੀ ਪੰਜਾਬ ਨਾਲ ਲੱਗਦੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਨਹੀਂ ਹੋਏ ਸਨ।
ਨੇੜਲੇ ਪਿੰਡ ਚੱਬਾ ਵਿੱਖੇ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ(2015) ਦੇ ਤਿੰਨ ਹਫਤਿਆਂ ਤੋਂ ਘੱਟ ਸਮੇਂ ਅੰਦ ਰਹੀ ਕੁਝ ਸਿੱਖ ਜੱਥੇਬੰਦੀਆਂ ਇਸ ਸਬੰਧੀ ਸ਼ਬਦੀ ਜੰਗ ਵਿੱਚ ਸ਼ੁਰੂ ਹੋ ਗਈ ਹੈ।
ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਨਾਲ ਵਾਪਰ ਰਹੀਆਂ ਘਟਨਾਵਾਂ ‘ਤੇ ਭਾਰਤੀ ਸੰਸਦ 'ਚ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਹੋ ਰਹੀ ਤਿੱਖੀ ਬਹਿਸ ਦੌਰਾਨ ਕਾਂਗਰਸ ਦੀ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਆਪ ਬੀਤੀ ਦੱਸਦੇ ਸਮੇਂ ਰੋ ਪਈ ।
ਦਿੱਲੀ ਸਿੱਖ ਕਤਲੇਆਮ ਸਬੰਧੀ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਚੱਲ ਰਹੇ ਇੱਕ ਕੇਸ ਨੂੰ ਦਿੱਲੀ ਹਾਈਕੋਰਟ ਨੇ ਕੜਕੜਡੂਮਾ ਅਦਾਲਤ ਨੇ ਪਟਿਆਲਾ ਹਾਊਸ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸਟਰ) ਤੱਕ ਦੇ 3080.47 ਕਿਲੋਮੀਟਰ ਲੰਬੇ ਮਾਰਗ ਵਿੱਚੋਂ 880 ਕਿਲੋਮੀਟਰ ਲੰਮੇ ਰਸਤੇ ਨੂੰ ਕੌਮੀ ਰਾਜ ਮਾਰਗ ਵਜੋਂ ਮਨਜ਼ੂਰੀ ਦਿੱਤੀ ਤੇ ਬਾਕੀ ਦੇ ਰਸਤੇ ਨੂੰ ਵੀ ਮਨਜ਼ੂਰੀ ਦਾ ਭਰੋਸਾ ਦਿੱਤਾ ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।