ਅੰਮ੍ਰਿਤਸਰ (30 ਸਤੰਬਰ, 2015): ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਦੇ ਬਦਨਾਮ ਮੁਖੀ ਨੂੰ 2007 ਵਿਚ ਸਿੱਖ ਗੁਰੂ ਸਾਹਿਬਾਨ ਅਤੇ ਅੰਮ੍ਰਿਤ-ਸੰਸਕਾਰ ਦਾ ਸਵਾਂਗ ਕਰਨ ਦੇ ਮਾਮਲੇ ਵਿਚ ਮਾਫ ਕਰਨ ਦੇ ਫੈਸਲੇ ਖਿਲਾਫ ਸਿੱਖ ਜਗਤ ਵੱਲੋਂ ਪ੍ਰਗਟਾਏ ਜਾ ਰਹੇ ਤਿੱਖੇ ਵਿਰੋਧ ਨੇ ਜਿੱਥੇ ਜੱਥੇਦਾਰਾਂ ਦੇ ਸਿਆਸੀ ਸ੍ਰਪਰਸਤਾਂ ਦੀ ਨੀਂਦ ਉਡਾਈ ਹੋਈ ਹੈ, ਉੱਥੇ ਜੱਥੇਦਾਰਾਂ ਉਤੇ ਇਸ ਮਾਮਲੇ ਨੂੰ […]