ਅੰਮ੍ਰਿਤਸਰ (7 ਸਤੰਬਰ, 2014): ਪੰਜਾਬ ਅਤੇ ਸਿੱਖਾਂ ਦੇ ਕੌਮੀ ਹਿੱਤਾਂ ਲਈ ਲੰਮੇ ਸਮੇਂ ਤੋਂ ਕਾਰਜ਼ਸ਼ੀਲ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਕਿਹਾ ਕਿ ਪੰਜਾਬ ਦੀ ਲੜਖੜਾ ਰਹੀ ਆਰਥਿਕ ਵਿਵਸਥਾ ਨੂੰ ਥਾਂ ਸਿਰ ਲਿਆਉਣਾ ਲਈ ਬਾਦਲ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਤੋਂ ਗਰਾਟਾਂ ਦੀ ਭੀਖ ਮੰਗਣ ਦੀ ਆਦਤ ਛੱਡ ਕੇ ਮੁਫ਼ਤ ਵਿੱਚ ਕਈ ਦਹਾਕਿਆਂ ਤੋਂ ਪੰਜਾਬ ਦਾ ਪਾਣੀ […]