June 8, 2010 | By ਸਿੱਖ ਸਿਆਸਤ ਬਿਊਰੋ
ਫਰੈਂਕਫਰਟ (5 ਜੂਨ, 2010): ਜੂਨ 1984 ਵਿੱਚ ਵਾਪਰੇ ਤੀਸਰੇ ਘੱਲੂਘਾਰੇ ਲਈ ਦੋਸ਼ੀ ਭਾਰਤ ਸਰਕਾਰ ਦੇ ਫਰੈਂਕਫਰਟ ਸਥਿੱਤ ਸਫਾਰਤਖਾਨੇ ਸਾਹਮਣੇ ਮੁਜਾਹਿਰਾ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ ਅਤੇ ਆਗੂ।
Related Topics: Sikh Federation Germany, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)