ਆਮ ਖਬਰਾਂ

ਸਿੱਖ ਨਸਲਕੁਸ਼ੀ 1984 ਸੰਬੰਧੀ ਜਨੇਵਾ ਵਿਖੇ ਪਾਈ ਜਾਣ ਵਾਲੀ ਪਟੀਸ਼ਨ ਉੱਤੇ ਦਸਤਖਤ ਕਰਨ ਲਈ ਅਪੀਲ

October 28, 2013 | By

ਚੰਡੀਗੜ੍ਹ/ ਪੰਜਾਬ (29 ਅਕਤੂਬਰ, 2013): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਸਮੁੱਚੇ ਸਿੱਖ ਜਗਤ ਅਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਨਸਲਕੁਸ਼ੀ 1984 ਸੰਬੰਧੀ ਜਨੇਵਾ ਵਿਖੇ 1 ਨਵੰਬਰ, 2013 ਪਾਈ ਜਾਣ ਵਾਲੀ ਪਟੀਸ਼ਨ ਉੱਤੇ ਦਸਤਖਤ ਕਰਨ।

***

ਤੁਸੀਂ ਪਟੀਸ਼ਨ ਉੱਤੇ ਹੁਣੇ ਦਸਤਖਤ ਕਰ ਸਕਦੇ ਹੋ:-

1984yesitsgenocide.org

***

***

***

Appeal to sign the Sikh genocide petition

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,