ਤੀਜਾ ਘੱਲੂਘਾਰਾ (ਜੂਨ 1984 ਦੇ ਹਮਲੇ) » ਵੀਡੀਓ

“ਘੱਲੂਘਾਰਾ ਜੂਨ 84” ਵਜ੍ਹਾ, ਹਕੂਮਤੀ ਮੰਤਵ ਅਤੇ ਅਜੋਕੀ ਸਿੱਖ ਸਥਿਤੀ

July 20, 2024 | By

 

17 ਜੂਨ 2023 ਨੂੰ ਗੁਰਦੁਆਰਾ ਦਮਦਮਾ ਸਾਹਿਬ, ਸ੍ਰੀ ਹਰਗੋਬਿੰਦਪੁਰ ਵਿਖੇ “ਘੱਲੂਘਾਰਾ ਜੂਨ 84” ਦੇ ਸਮੂਹ ਸਹੀਦਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ “ਘੱਲੂਘਾਰਾ ਜੂਨ 84” ਦੇ ਸਬੰਧ ਵਿੱਚ ਘੱਲੂਘਾਰਾ ਵਾਪਰਣ ਦੀ ਵਜ੍ਹਾ, ਇਸਦੇ ਪਿੱਛੇ ਮੌਕੇ ਦੀ ਬਿਪਰ ਭਾਰਤੀ ਹਕੂਮਤ ਦਾ ਮੰਤਵ ਅਤੇ ਅੱਜ ਸਿੱਖ ਕਿਸ ਸਥਿਤੀ ‘ਚ ਖਲੋਤੇ ਹਨ, ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,