Tag Archive "sikh-gurdwara-attacked-by-police-in-jaipur"

ਜੈਪੁਰ ਵਿੱਚ ਪੁਲਿਸ ਨੇ ਗੁਰਦੁਆਰਾ ਸਾਹਿਬ ‘ਤੇ ਕੀਤਾ ਹਮਲਾ, ਸਿੱਖਾਂ ਦੀ ਕੁੱਟ-ਮਾਰ ਕਰਕੇ ਗ੍ਰਿਫਤਾਰ ਕੀਤਾ

ਜੈਪੁਰ ਰਾਜਸਥਾਨ(18 ਮਾਰਚ, 2016): ਜੈਪੁਰ ਦੇ ਜਲਾਨਾ ਡੋਂਗਰੀ ਖੇਤਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਦੇ ਦਾਖਲ ਹੋਣ ਦੀਆਂ ਖਬਰਾਂ ਮਿਲੀਆਂ ਹਨ। ਇਹ ਖੇਤਰ ਜੈਪੁਰ ਦੇ ਗਾਂਧੀ ਨਗਰ ਦੇ ਪੁਲਿਸ ਥਾਣੇ ਅਧੀਨ ਆਉਂਦਾ ਹੈ।