Tag Archive "ram-rahim-maafi-case"

ਸੌਦਾ ਸਾਧ ਦੀ ਮਾਫੀ ਦੇ ਹੱਕ ‘ਚ ਪਾਸ ‘ਸ਼ਲਾਘਾ ਮਤੇ’ ਬਾਰੇ ਵਿਚਾਰ ਨਵੰਬਰ ਦੇ ਇਜਲਾਸ ‘ਚ: ਪ੍ਰੋ. ਬਡੂੰਗਰ

ਬਲਾਤਕਾਰ ਕੇਸ 'ਚ ਰੋਹਤਕ ਜੇਲ੍ਹ 'ਚ 20 ਸਾਲਾ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਗਾਮੀ ਹੋਣ ਵਾਲੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ 'ਚ ਇਸ ਮਾਮਲੇ ਨੂੰ ਲਿਆਂਦਾ ਜਾਵੇਗਾ ਅਤੇ ਵਿਚਾਰਨ ਉਪਰੰਤ ਇਸ ਨੂੰ ਜਨਰਲ ਹਾਊਸ 'ਚ ਪੇਸ਼ ਕੀਤਾ ਜਾਵੇਗਾ।