Tag Archive "parampal-singh-alliance-of-sikh-organisations"

ਅਸੀਂ ਵੀ ਪੜ੍ਹਾਂਗੇ ਉਹੀ ਕਿਤਾਬਾਂ, ਸਾਨੂੰ ਵੀ ਦਿਉ ਉਮਰਕੈਦ: ਸਿੱਖ ਕਾਰਕੁੰਨ

ਬੀਤੇ ਸ਼ਨੀਵਾਰ ਨਵਾਂ ਸ਼ਹਿਰ ਅਦਾਲਤ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ ਵਿਚ ਕੀਤੀ ਗਈ ਉਮਰਕੈਦ ਦੇ ਫ਼ੈਸਲੇ ਵਿਰੁੱਧ " ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ " ਅਤੇ " ਦਰਬਾਰ-ਏ-ਖ਼ਾਲਸਾ " ਜਥੇਬੰਦੀ ਵੱਲੋਂ ਸਥਾਨਿਕ ਸ਼ੂਗਰ ਮਿੱਲ ਚੌਂਕ, ਜੀ.ਟੀ. ਰੋਡ ਫਗਵਾੜਾ ਵਿਖੇ ਸਮੂਹ ਸਿੱਖ ਅਤੇ ਦਲਿਤ, ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਹੱਥਾਂ ਵਿਚ ਉਹੀ ਸਾਹਿਤ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਫੜ੍ਹਕੇ ਰੋਸ ਪ੍ਰਦਰਸ਼ਨ ਕੀਤਾ ਗਿਆ।