ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀ ਲੜੀ ਟੁੱਟਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 40 ਦਿਨਾਂ ਦੌਰਾਨ ਸਿਹਤ ਵਿਭਾਗ ਨੇ ਵਿਸਰੇ ਦੇ 23 ਸੈਂਪਲ ਨਸ਼ੇ ਕਾਰਨ ਹੋਈ ਮੌਤ ਦੇ ਸ਼ੱਕ ਦੇ ਅਧਾਰ ‘ਤੇ ਜਾਂਚ ਲਈ ਖਰੜ ਸਥਿਤ ਸੂਬੇ ਦੇ ਜਾਂਚ ਕੇਂਦਰ ਵਿਚ ਭੇਜੇ ਹਨ। ਇਸ ਸਾਲ ਦੌਰਾਨ ਇਸ ਜਾਂਚ ਕੇਂਦਰ ਵਲੋਂ ਇਸ […]
ਚੰਡੀਗੜ੍ਹ: ਬੀਤੇ ਦਿਨਾਂ ਦੌਰਾਨ ਪੰਜਾਬ ਵਿਚ ਨਸ਼ੇ ਕਾਰਨ ਹੋਈਆਂ ਲਗਾਤਾਰ ਮੌਤਾਂ ਬਾਰੇ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਨਸ਼ੇੜੀ ਨੌਜਵਾਨਾਂ ਦੀਆਂ ਮੌਤਾਂ ਚਿੱਟੇ ਦੀ ਵੱਧ ਮਾਤਰਾ ਕਾਰਨ ਹੀ ਹੋਈਆਂ ਹਨ ਜਿਸ ਦੀ ਪੁਸ਼ਟੀ ਵਿਗਿਆਨਕ ਅਧਾਰ ਨਾਲ ਵੀ ਹੋ ਗਈ ਹੈ। ਗ਼ੌਰਲਤਬ ਹੈ ਕਿ ਨਸ਼ੇ ਨਾਲ ਮੌਤ ਹੋਣ ਦੇ ਸ਼ੱਕੀ ਅਜਿਹੇ 45 ਵਿਅਕਤੀਆਂ ਦੇ ਵਿਸਰੇ ਦੀ […]
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਵਿੱਚ ਹੋ ਰਹੀ ਦੇਰੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਸੰਕੇਤਕ ਰੋਸ ਮਾਰਚ ਕੱਢਿਆ। ਸ਼੍ਰੋਮਣੀ ਰਾਗੀ ਸਭਾ ਸਚਖੰਡ ਸ੍ਰੀ […]
ਚੰਡੀਗੜ੍ਹ: ਨਸ਼ਿਆਂ ਨਾਲ ਬੀਤੇ ਦਿਨਾਂ ਦੌਰਾਨ ਹੋਈਆਂ ਲਗਾਤਾਰ ਮੌਤਾਂ ਤੋਂ ਬਾਅਦ ਕੁਝ ਹਰਕਤ ਵਿਚ ਆਈ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਭਾਵੇਂ ਜ਼ਮੀਨੀ ਪੱਧਰ ‘ਤੇ ਕੁਝ ਸਾਰਥਕ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਪਰ ਜ਼ਬਾਨੀ-ਕਲਾਮੀ ਪੰਜਾਬ ਸਰਕਾਰ ਕੁਝ ਕਦਮ ਚੁੱਕਦੀ ਜ਼ਰੂਰ ਨਜ਼ਰ ਆ ਰਹੀ ਹੈ। ਇਹਨਾਂ ਜ਼ਬਾਨੀ-ਕਲਾਮੀ ਕਾਰਵਾਈਆਂ ਦੀ ਲੜੀ ਵਿਚ ਇਕ ਹੋਰ ਕਦਮ ਜੋੜਦਿਆਂ ਪੰਜਾਬ ਦੇ […]
ਫਿਰੋਜ਼ਪੁਰ: ਪੰਜਾਬ ਵਿਚ ਨਸ਼ਿਆਂ ਦਾ ਕਹਿਰ ਜਾਰੀ ਹੈ ਤੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਫਿਰੋਜ਼ਪੁਰ ਦੇ ਕਸਬਾ ਮੁੱਦਕੀ ਵਿਚ ਸੁਖਦੇਵ ਸਿੰਘ (30) ਪੁੱਤਰ ਜੋਗਿੰਦਰ ਸਿੰਘ ਵਾਸੀ ਲੁਹਾਮ ਸੜਕ ਦੀ ਨਸ਼ੇ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਦੇ ਇਕ ਹੋਰ ਭਰਾ ਦੀ ਹਾਲਤ ਵੀ […]
ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਹਰ ਰੋਜ਼ ਇਕ ਜੀਅ ਨੂੰ ਨਿਗਲ ਰਿਹਾ ਹੈ। ਇਸ ਜਾਣਕਾਰੀ ਦਾ ਅਧਾਰ ਮਹਿਜ਼ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਛਪਦੀਆਂ ਖਬਰਾਂ ਨਹੀਂ ਹਨ ਬਲਕਿ ਇਹ ਜਾਣਕਾਰੀ ਪੰਜਾਬ ਦੇ ਹਸਪਤਾਲਾਂ ਵਿੱਚ ਹੋਣ ਵਾਲੀ ਲਾਸ਼ਾਂ ਦੀ ਜਾਂਚ ਦੇ ਦਸਤਾਵੇਜ਼ਾਂ ਤੋਂ ਮਿਲੀ ਹੈ। ਖਬਰ ਅਦਾਰੇ “ਦਾ ਟ੍ਰਿਬਿਊਨ” ਦੇ ਪੱਤਰਕਾਰ ਵਿਸ਼ਵ ਭਾਰਤੀ ਨੇ […]
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਨਸ਼ੇ ਦੇ ਆਦੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਨਸ਼ੇ ਵਿੱਚ ਫਸੇ ਲੋਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੀ […]
ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): ਨਸ਼ਿਆਂ ਦੇ ਭਖਦੇ ਮੁੱਦੇ ’ਤੇ ਪੰਜਾਬ ਦੀਆਂ ਦੂਜੀਆਂ ਦੋ ਮੁੱਖ ਧਿਰਾਂ ’ਤੇ ਨਿਸ਼ਾਨਾ ਲਾਉਂਦੀ ਆ ਰਹੀ ਆਮ ਆਦਮੀ ਪਾਰਟੀ ਦੇ ਆਗੂ ਆਪ ਇਸ ਮਾਮਲੇ ’ਤੇ ਵੱਖਰੇ-ਵੱਖਰੇ ਰਾਹ ‘ਤੇ ਚੱਲ ਰਹੇ ਹਨ। ਜਿੱਥੇ ਇਕ ਪਾਸੇ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਇਸ ਮਾਮਲੇ ‘ਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) […]