ਸਿੱਖ ਖਬਰਾਂ

ਫਿਲਮ ਰਾਹੀਂ ਆਦਿ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੌਦਾ ਸਾਧ ਨੂੰ ਹਾਈਕੋਰਟ ਵੱਲੋਂ ਨੋਟਿਸ ਜਾਰੀ

October 1, 2015 | By

ਬਿਲਾਸਪੁਰ (30 ਸਤੰਬਰ, 2015): ਸਰਸੇ ਦੇ ਬਦਨਾਮ ਸੌਦਾ ਸਾਧ ਨੂੰ ਛਤੀਸਗੜ੍ਹ ਹਾਈਕੋਰਟ ਨੇ ਆਪਣੀ ਫਿਲਮ ‘ਐਮ.ਐਸ.ਜੀ.-2 ਰਾਹੀਂ ਆਦਿਵਾਸੀ ਲੋਕਾਂ ਦੀਆਂ ਬਾਵਨਾਵਾਂ ਨੂੰ ਠੇਸ ਪਹੁੰਚਾਉਣ ਖਿਾਲਫ ਨੋਟਿਸ ਜਾਰੀ ਕੀਤਾ ਹੈ।

ਫਿਲਮ  ਐੱਮ. ਐੱਸ. ਜੀ. ਟੂ

ਫਿਲਮ ਐੱਮ. ਐੱਸ. ਜੀ. ਟੂ

‘ਛੱਤੀਸਗੜ੍ਹ ਆਦਿਵਾਸੀ ਸਰਵ ਸਮਾਜ’ ਵੱਲੋਂ ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਦੋਸ਼ ਲਗਾਇਆ ਗਿਆ ਹੈ ਕਿ ਫ਼ਿਲਮ ‘ਚ ਕਬਾਇਲੀ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਜਸਟਿਸ ਮਹਿੰਦਰ ਮੋਹਨ ਸ੍ਰੀਵਾਸਤਵ ਨੇ ਡੇਰਾ ਮੁਖੀ, ਛੱਤੀਸਗੜ੍ਹ ਸਰਕਾਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਕੇ ਪੰਜ ਹਫਤਿਆਂ ‘ਚ ਜਵਾਬ ਦੇਣ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,