May 17, 2014 | By ਸਿੱਖ ਸਿਆਸਤ ਬਿਊਰੋ
ਲੁਧਿਆਣਾ,( 16 ਮਈ 2014):- ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੀਨੀਅਰ ਸਿੱਖ ਵਕੀਲ ਹਰਵਿੰਦਰ ਸਿੰਘ ਫੂਲਕਾ ਐਡਵੋਕੇਟ, ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੋਂ ਚੋਣ ਹਾਰ ਗਏ ਹਨ।
ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 2,56,000 ਵੋਟਾਂ ਪਈਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ।ਅਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 2,10,000 ਵੋਟਾਂ ਮਿਲੀਆਂ।
ਇਸ ਖਬਰ ਦਾ ਵਧੇਰੇ ਵਿਸਤਾਰ ਤੁਸੀਂ ਸਾਡੀ ਅੰਗਰੇਜ਼ੀ ਵਿਚ ਖਬਰਾਂ ਦੀ ਵੈਬਸਾਈਟ ਉੱਤੇ ਪੜ੍ਹ ਸਕਦੇ ਹੋ, ਵੇਖੋ:
Advocate H. S. Phoola loses election from Ludhiana Lok Sabha seat
Related Topics: Lok Sabha Elections 2014