March 19, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (19 ਮਾਰਚ, 2016): ਪਿਛਲੇ ਸਮੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਬੁਲਾਰਾ ਨਿਯੁਕਤ ਕੀਤਾ ਹੈ।
ਸ੍ਰ. ਖਹਿਰਾ ਹਲਕਾ ਭੁਲੱਥ ਤੋਂ ਵਧਾਇਕ ਰਹਿ ਚੁੱਕੇ ਹਨ ਅਤੇ ਪੰਜਾਬ ਦੇ ਰਾਜਸੀ ਮੁੱਦਿਆਂ ‘ਤੇ ਪਕੜ ਰੱਖਦੇ ਹੋਏ ਬੇਬਾਕੀ ਨਾਲ ਬੋਲਣ ਲਈ ਚਰਚਿਤ ਹਨ।
Related Topics: Aam Aadmi Party, Apna Punjab Party APP, Punjab Politics, Sukhpal SIngh Khaira