May 19, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਲੁਧਿਆਣਾ ਪੁਲਿਸ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ‘ਤੇ ਹਮਲੇ ਦੇ ਸਬੰਧ ਵਿਚ 4 ਬੰਦੇ ਫੜੇ ਹਨ। ਉਨ੍ਹਾਂ ਨੂੰ ਜੱਜ ਸਾਹਮਣੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਗ੍ਰਿਫਤਾਰ ਵਿਅਕਤੀਆਂ ਮਨਜੀਤ ਸਿੰਘ ਧਰਮਪੁਰਾ ਜ਼ਿਲ੍ਹਾ ਲੁਧਿਆਣਾ, ਗਗਨਦੀਪ ਸਿੰਘ ਪਿੰਡ ਛੰਦੜਾਂ, ਸਾਹਨੇਵਾਲ, ਜਸਪ੍ਰੀਤ ਸਿੰਘ ਪਿੰਡ ਛੰਦੜਾਂ, ਹਰਦੀਪ ਸਿੰਘ ਪਿੰਡ ਕੋਹਾੜ ਨੇੜੇ ਮਲੇਰਕੋਟਲਾ ਨੂੰ 4 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਦੀ ਉਡੀਕ ਹੈ।
ਵਧੇਰੇ ਜਾਣਕਾਰੀ ਲਈ ਪੜ੍ਹੋ: ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨਲੇਵਾ ਹਮਲਾ; 1 ਮੌਤ, ਕਈ ਜਖਮੀ
Related Topics: Attack on Bhai Ranjit Singh Dhadrianwale, Bhai Ranjit Singh Dhadrianwale