December 31, 2015 | By ਸਿੱਖ ਸਿਆਸਤ ਬਿਊਰੋ
ਸਿੱਖ ਯੂਥ ਆਫ ਪੰਜਾਬ ਵੱਲੋਂ ਸਾਬਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ “ਸ਼ਹੀਦ ਅਤੇ ਸਾਡੇ ਫ਼ਰਜ਼” ਵਿਸ਼ੇ ਤੇ ਇੱਕ ਕਾਨਫਰੰਸ ਜਲੰਧਰ ਵਿਖੇ 28 ਦਸੰਬਰ ਨੂੰ ਕਰਵਾਈ ਗਈ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ।
Related Topics: Bhai Harcharanjeet Singh Dhami, Dal Khalsa International, Sikh Youth of Punjab