May 2020 Archive

ਪੰਜਾਬ ਸਰਕਾਰ ਸੁਮੇਧ ਸੈਣੀ ਅਤੇ ਹੋਰਨਾਂ ‘ਕਾਤਲ’ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ ਬੰਦ ਕਰੇ: ਸ਼੍ਰੋ.ਅ.ਦ.ਅ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ. ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਟੈਲੀ ਕਾਨਫਰੰਸ ਵਿੱਚ ਸਾਬਕਾ ਪਹਲਿਸ ਮੁਖੀ ਸੁਮੇਧ ਸੈਣੀ ਦੇ ਮਾਮਲੇ ਬਾਰੇ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ।

ਸੁਮੇਧ ਸੈਣੀ ਦਾ ਮਾਮਲਾ: ਭਾਰਤੀ ਅਦਾਲਤਾਂ ਤੇ ਨਿਆਂ ਤੰਤਰ ਦਾ ਫਰੇਬੀ ਚਿਹਰਾ ਮੁੜ ਬੇਪਰਦ ਹੋਇਆ

ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਖ ਸੈਣੀ ਵਿਰੁੱਧ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰੀ ਲਾਪਤਾ ਕਰਨ ਦੇ ਮਾਮਲੇ ਵਿਚ ਪਰਚਾ ਦਰਜ਼ ਹੋਇਆ ਹੈ। ਲੰਘੀ 6 ਮਈ 2020 ਨੂੰ ਮੁਹਾਲੀ ਦੇ ਮਟੌਰ ਠਾਣੇ ਵਿਚ ਦਰਜ਼ ਹੋਇਆ ਇਹ ਪਰਚਾ ਘਟਨਾ ਤੋਂ ਤਕਰੀਬਨ 29 ਸਾਲ ਬਾਅਦ ਦਰਜ਼ ਹੋਇਆ ਹੈ।

ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਵਿਚ ਤਾਜਾ ਖਬਰ : ਭਾਰਤੀ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਵਿਚ ਕੀ ਬਣਿਆ?

ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਵਿਚ ਭਾਰਤੀ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਵਿਚ 8 ਮਈ 2020 ਨੂੰ ਹੋਈ ਸੁਣਵਾਈ ਬਾਰੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਸਿੱਖ ਸਿਆਸਤ ਦੀ ਖਾਸ ਗੱਲਬਾਤ।

ਸਤਿੰਦਰ ਸਿਰਤਾਜ ਵਿਰੁਧ ਬੇਬੁਨਿਆਦ ਸ਼ਿਕਾਇਤ ਰੱਦ; ਜ਼ਫ਼ਰਨਾਮਾਹੑ ਗਾਇਨ ਕਰਨ ਲਈ ਮਿਲ ਰਹੀ ਹੈ ਪ੍ਰਸੰਸ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਲਗਾਏ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਤਿੰਦਰ ਸਿਰਤਾਜ ਵਿਰੁੱਧ ਜ਼ਫ਼ਰਨਾਮਾਹੑ ਦੇ ਗਾਇਨ ਸੰਬੰਧੀ ਸ਼ਿਕਾਇਤ ਨੂੰ ਬੇਲੋੜਾ ਵਿਵਾਦ ਦੱਸਦਿਆਂ ਰੱਦ ਕਰ ਦਿੱਤਾ

ਘਰ ਵਾਪਸੀ ਕਰਨ ਵਾਲੇ ਲੋਕ ਹੁਣ ਹਿੰਦੂਆਂ ਤੋਂ ਪਰਵਾਸੀ ਮਜਦੂਰ ਬਣੇ

10 ਮਹੀਨੇ ਪਹਿਲਾਂ ਭਾਜਪਾ ਦੀ ਵੱਡੀ ਜਿੱਤ ਵਿੱਚ ਯੋਗਦਾਨ ਪਾਉਣ ਵਾਲਾ ਸਵੈਮਾਨੀ ਹਿੰਦੂ ਵੋਟਰ ਹੁਣ ਪਰਵਾਸੀ ਮਜ਼ਦੂਰ ਬਣ ਗਿਆ ਹੈ। ਹਾਕਮ ਉਦਯੋਗਾਂ, ਕਾਰੋਬਾਰਾਂ ਦੀ ਮੁੜ ਸੁਰਜੀਤੀ ਲਈ ਫੰਡ ਜੁਟਾਉਣ ਦੇ ਕਾਰਜਾਂ ਵਿੱਚ ਰੁੱਝੇ ਹੋਏ ਹਨ।ਇਹ ਲੋਕ ਸਰਕਾਰ  ਲਈ ਬੇਲੋੜੀ ਅਤੇ ਅਦਿੱਖ ਲੇਬਰ ਸਿੱਧ ਹੋ ਰਹੇ ਹਨ।

ਆਸਟਰੇਲੀਆ ‘ਚ ਲੋੜਵੰਦਾਂ ਲਈ ਸਿੱਖ ਭਾਈਚਾਰੇ ਵੱਲੋਂ ਸੇਵਾਵਾਂ ਜਾਰੀ

ਆਸਟਰੇਲੀਆ ਦੇ ਵੱਖ ਵੱਖ ਸੂਬਿਆਂ 'ਚ ਕਰੋਨਾਵਾਇਰਸ ਕਾਰਨ ਤੰਗੀਆਂ 'ਚੋਂ ਗੁਜ਼ਰ ਰਹੇ ਲੋਕਾਂ ਦੀ ‘ਖਾਲਸਾ ਏਡ’ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼ਹਿਰ 'ਚ ਸੰਸਥਾ ਨੇ ਤਿੰਨ ਵਿਤਰਣ ਕੇਂਦਰ ਅਲੱਗ-ਅਲੱਗ ਹਿੱਸਿਆਂ 'ਚ ਸਥਾਪਿਤ ਕੀਤੇ ਹਨ ਜਿੱਥੋਂ ਜ਼ਰੂਰੀ ਸਮੱਗਰੀ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ।

ਕਰੋਨਾ ਮਹਾਂਮਾਰੀ ਤੋਂ ਬਾਅਦ ਕਿਸ ਤਰ੍ਹਾਂ ਦਾ ਹੋਵੇਗਾ ਸੰਸਾਰ? ਪੰਜਾਬ ਅਤੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰ ਕੀ ਹਨ?

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਨੀਤੀ ਮਾਹਿਰ ਸ. ਤਿ੍ਰਦਿਵੇਸ਼ ਸਿੰਘ ਮੈਣੀ ਨਾਲ ਕਰੋਨਾ ਮਹਾਂਮਾਰੀ ਤੋਂ ਬਾਅਦ ਦੇ ਸੰਭਾਵੀ ਸੰਸਾਰ ਪ੍ਰਬੰਧ ਅਤੇ ਦੱਖਣੀ-ਏਸ਼ੀਆ, ਇਸ ਮਹਾਂਮਾਰੀ ਦੇ ਪੰਜਾਬ ਅਤੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰਾਂ ਬਾਰੇ ਕੀਤੀ ਗਈ ਗੱਲਬਾਤ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਹਜ਼ੂਰ ਸਾਹਿਬ ਦੀ ਸੰਗਤ ਨੂੰ ਕਿਉਂ ਬਦਨਾਮ ਕੀਤਾ ਗਿਆ; ਨਵੇਂ ਖੁਲਾਸਿਆਂ ਨੇ ਕੋਝੀ ਸਿਆਸਤ ਤੋਂ ਪਰਦਾ ਚੁੱਕਿਆ (ਪੂਰਾ ਸੱਚ)

  ਹਜ਼ੂਰ ਸਾਹਿਬ ਦੀ ਸੰਗਤ ਨੂੰ ਕਿਉਂ ਬਦਨਾਮ ਕੀਤਾ ਗਿਆ; ਨਵੇਂ ਖੁਲਾਸਿਆਂ ਨੇ ਕੋਝੀ ਸਿਆਸਤ ਤੋਂ ਪਰਦਾ ਚੁੱਕਿਆ (ਪੂਰਾ ਸੱਚ)

ਬਣਦੀਆਂ ਧਾਰਾਵਾਂ ਲੱਗਣ ਤਾਂ ਮੂਸੇ ਵਾਲੇ ਨੂੰ 10-14 ਸਾਲ ਦੀ ਕੈਦ ਹੋ ਸਕਦੀ ਹੈ

ਅਸੀ ਇੱਥੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਦੁਆਰਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਕੀਤੀ ਖਾਸ ਗੱਲਬਾਤ ਸਾਂਝੀ ਕਰ ਰਹੇ ਹਾਂ।

FIR ਹੋਣ ਤੋਂ ਬਾਅਦ ਸੁਮੇਧ ਸੈਣੀ ਫਰਾਰ; ਸੁਣੋ ਸਾਰੇ ਮਾਮਲੇ ਬਾਰੇ ਕੀ ਹਨ ਤੱਥ ਅਤੇ ਕਾਨੂੰਨੀ ਪੱਖ

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਦੁਆਰਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਕੀਤੀ ਖਾਸ ਗੱਲਬਾਤ ਸਾਂਝੀ ਕਰ ਰਹੇ ਹਾਂ

« Previous PageNext Page »