December 2019 Archive

ਜਨਸੰਖਿਆ ਰਜਿਸਟਰ ਦੇ ਫਾਰਮ ਨੇ ਨਵਾਂ ਵਿਵਾਦ ਛੇੜਿਆ; ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਧਰਿਆ

ਮੋਦੀ ਹਕੂਮਤ ਵੱਲੋਂ ਉੱਪਰੋ-ਥੱਲੀ ਲਏ ਜਾ ਰਹੇ ਫੈਸਲੇ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਵਾਦ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਕਿ ਜਨਸੰਖਿਆ ਰਜਿਸਟਰ ਬਾਰੇ ਮੋਦੀ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ।

ਆਲਮੀ ਪ੍ਰਸੰਗ ਵਿੱਚ ਪੰਜਾਬ ਲਈ ਆਰਥਿਕ ਚੁਣੌਤੀਆਂ: ਪ੍ਰੋ. ਪ੍ਰੀਤਮ ਸਿੰਘ ਆਕਸਫੋਰਡ ਦਾ ਵਖਿਆਨ

ਵਿਚਾਰ ਮੰਚ ਸੰਵਾਦ ਵੱਲੋਂ ਵੱਖ ਵੱਖ ਵਿਸ਼ਿਆਂ ਉੱਤੇ ਮਾਹਿਰਾਂ ਅਤੇ ਵਿਦਵਾਨਾਂ ਦੇ ਵਖਿਆਨ ਕਰਵਾਏ ਜਾਂਦੇ ਹਨ ਅਤੇ ਸੰਜੀਦਾ ਵਿਸ਼ਿਆਂ ਉੱਪਰ ਚਰਚਾ ਕੀਤੀ ਜਾਂਦੀ ਹੈ।

ਅੱਜ ਦਾ ਖਬਰਸਾਰ: ਐਨ.ਪੀ.ਆਰ. ਵਿਵਾਦ, ਮੋਹਨ ਭਾਗਵਤ ਤੇ ਅਰੁਨਧਤੀ ਰਾਏ ਦੇ ਬਿਆਨ, ਆਰਥਕ ਸੰਕਟ ਤੇ ਹੋਰ ਖਬਰਾਂ

• ਐੱਨ ਆਰ ਸੀ ਤੋਂ ਬਾਅਦ ਹੁਣ ਐੱਨ.ਪੀ.ਆਰ. ਉੱਪਰ ਨਵੀਂ ਬਹਿਸ ਛਿੜੀ • ਸਰਕਾਰ ਵਿਰੋਧੀਆਂ ਦਾ ਦਾਅਵਾ ਕਿ ਐੱਨ ਪੀ ਆਰ ਜਨਸੰਖਿਆ ਨਾਲ ਨਹੀਂ ਬਲਕਿ ਐਨਆਰਸੀ ਭਾਵ ਨਾਗਰਿਕਤਾ ਰਜਿਸਟਰ ਦੇ ਨਾਲ ਜੁੜਦੀ ਹੈ • ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਦਾਅਵਾ ਕੀਤਾ ਕਿ ਐੱਨ.ਪੀ.ਆਰ ਹੀ ਐੱਨ.ਆਰ.ਸੀ ਦਾ ਅਧਾਰ ਬਣੇਗਾ

ਯੂਨੀਵਰਸਿਟੀ ਵਿਦਿਆਰਥਣ ਨੇ ਡਿਗਰੀ ਲੈਣ ਮੌਕੇ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਪਾੜੀ

ਜਾਦਵਪੁਰ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵੱਖਰੇ ਤਰੀਕੇ ਨਾਲ ਵਿਰੋਧ ਵਿਖਾਵਾ ਕੀਤਾ ਗਿਆ।

ਜਥੇਬੰਦੀ ਅਤੇ ਆਗੂ: ਇੱਕਸੁਰਤਾ ਬਨਾਮ ਇੱਕਸਾਰਤਾ (ਭਾਈ ਅਜਮੇਰ ਸਿੰਘ ਦਾ ਵਖਿਆਨ)

ਸਿੱਖ ਸਿਆਸੀ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਸਾਲਾਨਾ ਸਮਾਗਮ ਵਿੱਚ ਪਹੁੰਚ ਕੇ ਚੋਣਵੇਂ ਨੁਮਾਇੰਦਿਆਂ ਨਾਲ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਅੱਜ ਦੀਆਂ ਖਬਰਾਂ ਦੇ ਚੋਣਵੇਂ ਨੁਕਤੇ (25 ਦਸੰਬਰ 2019)

• ਆਖਿਰ ਉਤਰ ਪ੍ਰਦੇਸ ਪੁਲਿਸ ਨੇ ਮੰਨ ਹੀ ਲਿਆ ਕਿ ਪੁਲਿਸ ਦੀ ਗੋਲੀ ਨਾਲ ਇੱਕ ਵਿਖਾਵਾਕਾਰੀ ਦੀ ਮੌਤ ਹੋਈ ਹੈ • ਉਤਰ ਪ੍ਰਦੇਸ ਪੁਲਿਸ ਨੇ ਵਿਖਾਵਾਕਾਰੀਆਂ ਦੇ ਬਹਾਨੇ ਬਹੁਤ ਸਾਰੇ ਆਮ ਲੋਕਾਂ 'ਤੇ ਵੀ ਝੂਠੇ ਗੰਭੀਰ ਆਰੋਪ ਲਾਕੇ ਕੇਸ ਦਰਜ ਕੀਤੇ • ਪੁਲਿਸ ਨੇ ਝੂਠੇ ਕੇਸ ਦਰਜ ਕਰਕੇ ਆਮ ਲੋਕਾਂ ਨੂੰ ਹਿਰਾਸਤ ਵਿੱਚ ਲੈਣਾਂ ਸ਼ੁਰੂ ਕੀਤਾ

ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿਚ ਸਰਕਾਰ ਵਿਰੋਧੀ ਖਬਰਖਾਨੇ ਦੀ ਚਰਚਾ: ਪਲਟਵੀਂ ਪੜਚੋਲ

ਸਿੱਟੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਸੁਹਿਰਦ ਪੱਤਰਕਾਰਾਂ ਅਤੇ ਚਿੰਤਕਾਂ ਵਲੋਂ ਨਾਗਰਕਿਤਾ ਕਾਨੂੰਨ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ ਬਲਕਿ ਉਹ ਇਸ ਨੂੰ ਇਕ ਸਿਆਸੀ ਧੜੇ ਦੀਆਂ ਲੋੜਾਂ ਤੱਕ ਪਰਿਭਾਸ਼ਤ ਕਰ ਰਹੇ ਹਨ। ਇਸ ਤੋਂ ਪਰੇ ਦਮਿਤ ਧਿਰਾਂ ਅਤੇ ਕੌਮਾਂਤਰੀ ਚਿੰਤਕਾਂ ਵਲੋਂ ਇਸ ਦੀ ਰਮਜ ਫੜੀ ਜਾ ਰਹੀ ਹੈ। ਉਹ ਇਸ ਸਾਰੇ ਘਟਨਾਕ੍ਰਮ ਨੂੰ ਨਾਜੀਆਂ ਵਾਂਗ ਕੀਤੀ ਜਾਣ ਵਾਲੀ ਨਸਲਕੁਸ਼ੀ ਦੇ ਇਕ ਪੜਾਅ ਵਜੋਂ ਵੇਖਦੇ ਹਨ।

ਮੋਦੀ ਸਰਕਾਰ ਨੇ ਜਨਸੰਖਿਆ ਰਜਿਸਟਰ ਲਈ 8500 ਕਰੋੜ ਰੁਪਏ ਰੱਖੇ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਜਨਸੰਖਿਆ ਰਜਿਸਟਰ (ਨੈਸ਼ਨਲ ਪਾਪੂਲੇਸ਼ਨ ਰਜਿਸਟਰ) ਮੁਹਿੰਮ ਸ਼ੁਰੂ ਕਰਨ ਲਈ 8500 ਕਰੋੜ ਰੁਪਏ ਰਾਖਵੇਂ ਰੱਖੇ ਹਨ।

ਕੋਈ ਤਾਂ ਛੇੜੇ ਅੱਜ ਨਗਮਾ-ਪੁਰ-ਏ-ਦਰਦ

ਦਸੰਬਰ ਦੇ ਮਹੀਨੇ ਕੁਝ ਲੋਕ ਸਿਦਕ ਦੇ ਇਮਤਿਹਾਨ ਵਿਚੋਂ ਖਰੇ ਹੋ ਕੇ ਨਿਕਲੇ ਸਨ, ਉਨ੍ਹਾਂ ਨੂੰ ਹੀ ਇਹ ਪਤਾ ਸੀ ਕਿ ਜ਼ੁਲਮ ਦਾ ਸਹਿਣਾ ਜ਼ੁਲਮ ਵਿਚ ਹਿੱਸੇਦਾਰ ਹੋਣਾ ਹੀ ਹੁੰਦਾ ਹੈ।

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਰਮਨ ਵਿਦਿਆਰਥੀ ਨੂੰ ਭਾਰਤ ਛੱਡਣ ਲਈ ਕਿਹਾ

ਆਈ ਆਈ ਟੀ ਮਦਰਾਸ ਵਿੱਚ ਕੌਮਾਂਤਰੀ ਵਿਦਿਆਰਥੀ ਸੰਧੀ ਤਹਿਤ ਪੜ੍ਹਾਈ ਕਰਨ ਵਾਲੇ ਇੱਕ ਜਰਮਨ ਵਿਦਿਆਰਥੀ ਨੂੰ ਭਾਰਤ ਦੇ ਪਰਵਾਸੀ ਮਹਿਕਮੇ ਨੇ ਭਾਰਤੀ ਉਪਮਹਾਂਦੀਪ ਦਾ ਖਿੱਤਾ ਛੱਡ ਜਾਣ ਲਈ ਕਿਹਾ ਹੈ।

« Previous PageNext Page »