“ਅੱਖੀਂ ਡੱਠਾ, ਹੱਢੀਂ ਹੰਢਾਇਆ ’84” ਲੜੀ ਤਹਿਤ ਅੱਜ ਆਪ ਸਭ ਨਾਲ 11ਵੀਂ ਕੜੀ ਪੇਸ਼ ਕਰ ਰਹੇ ਹਾਂ। ਇਸ ਵਿਚ ਸਲਾਪੜ (ਹਿਮਾਚਲ) ਵਿਚ ਨਵੰਬਰ 1984 ਮੌਕੇ ਸਿੱਖਾਂ ਤੇ ਹੋਏ ਮਮਲਿਆਂ ਦੀ ਵਾਰਤਾ ਸਾਂਝੀ ਕਰ ਰਹੇ ਹਾਂ। ਆਪ ਵੇਖ ਕੇ ਅਗਾਂਹ ਸਾਂਝੀ ਕਰ ਦਿਓ ਜੀ।

Comments

comments