ਸਿੱਖ ਇਤਿਹਾਸ ਨੂੰ ਬਦਲਣ ਦੇ ਹਕੂਮਤੀ ਯਤਨ: ਮੁਗਲ ਰਾਜ ਤੋਂ ਲੈ ਕੇ ਅੱਜ ਦੀ ਸਟੇਟ ਤੱਕ ਦੀ ਵਾਰਤਾ

ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਨਵੰਬਰ 1984 ਦੀ ਸਿੱਖ ਨ_ਸ+ਲਕੁਸ਼ੀ ਨੂੰ ਸਮਰਪਿਤ ਪਿੰਡ ਚੱਲ ਅੱਲਾ ਬਖਸ਼ (ਤਹਿਸੀਲ ਮੁਕੇਰੀਆਂ) ਵਿਖੇ 1-2 ਨਵੰਬਰ 2025 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਗਮ ਦੇ ਪਹਿਲੇ 1 ਨਵੰਬਰ ਨੂੰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਲੇਖਕ ਸੁਖਪ੍ਰੀਤ ਸਿੰਘ ਉੱਦੋਕੇ ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।
ਸਿੱਖ ਸੰਘਰਸ਼ ਬਾਰੇ ਅਮਰਿੰਦਰ ਸਿੰਘ ਦੇ ਕੱਲੇ-ਕੱਲੇ ਝੂਠ ਦਾ ਜਵਾਬ: ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੰਟਰਵਿਊਆਂ ਵਿੱਚ ਸਿੱਖ ਸੰਘਰਸ਼ ਅਤੇ ਸੰਤ ਜੀ ਨਾਲ ਜੁੜੀਆਂ ਘਟਨਾਵਾਂ ਬਾਰੇ ਕਈ ਦਾਅਵੇ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਦਾਅਵਾ ਇਹ ਵੀ ਹੈ ਕਿ ਜੇਕਰ ਰਾਜੀਵ ਗਾਂਧੀ ਅਤੇ ਸੰਤ ਜੀ ਦਰਮਿਆਨ ਮੁਲਾਕਾਤ ਹੋ ਜਾਂਦੀ, ਤਾਂ ਜੂਨ ’84 ਦੀਆਂ ਦਰਦਨਾਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ।
ਨਵੰਬਰ 1984; ਜਦੋਂ ਇੱਕ ਇੱਕਲੇ ਸਿੱਖ ਪਰਿਵਾਰ ਨੇ ਹਿੰਸਕ ਭੀੜ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ

ਸਿੱਖ ਸਿਆਸਤ ਦੁਆਰਾ ਪੇਸ਼ ਅਤੇ ਸਰਦਾਰ ਇਸ਼ਵਿੰਦਰ ਸਿੰਘ ਦੱਤਾ ਵਲੋਂ ਨਵੰਬਰ 1984 ਵਿੱਚ ਆਪਣੇ ਪਰਿਵਾਰ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭੁੰਤਰ, ਹਿਮਾਚਲ ਪ੍ਰਦੇਸ਼ ਵਿੱਚ ਹੋਈ ਘਟਨਾ ਦੀ ਸਾਰੀ ਜਾਣਕਾਰੀ ਸਾਂਝੀ ਹੈ।
ਸਿੱਖ ਨਸਲਕੁਸ਼ੀ 1984: ਨੇਰ ਚੌਕ, ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੀ ਅਣਸੁਣੀ ਹਿੰਮਤ ਅਤੇ ਬਚਾਅ ਦੀ ਕਹਾਣੀ

1984 ਦੀ ਸਿੱਖ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਦੇ ਨੇਰ ਚੌਕ ਵਿੱਚ ਵੀ ਪਹੁੰਚਿਆ। ਭੜਕੀ ਭੀੜਾਂ ਨੇ ਸਿੱਖ ਪਰਿਵਾਰਾਂ ‘ਤੇ ਹਮਲੇ ਕੀਤੇ ਅਤੇ ਸਥਾਨਕ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ। ਪਰ ਇਸ ਕਤਲੋਗਾਰਤ ਦੇ ਮਾਹੌਲ ਵਿੱਚ ਵੀ ਸਿੱਖਾਂ ਨੇ ਬੇਮਿਸਾਲ ਹਿੰਮਤ ੳਤੇ ਹੌਸਲਾ ਵਿਖਾਇਆ।
1984 ਵਿਚ ਸਾਨੂੰ ਲੱਗਾ ਕਿ ਅਸੀਂ ਕਿਸੇ ਹੋਰ ਮੁਲਖ ਵਿਚ ਆਏ ਹਾਂ: ਸਲਾਪੜ (ਹਿਮਾਚਲ) ਦੇ ਸਿੱਖਾਂ ‘ਤੇ ਹਮਲਿਆਂ ਦੀ ਵਾਰਤਾ

“ਅੱਖੀਂ ਡੱਠਾ, ਹੱਢੀਂ ਹੰਢਾਇਆ ’84” ਲੜੀ ਤਹਿਤ ਅੱਜ ਆਪ ਸਭ ਨਾਲ 11ਵੀਂ ਕੜੀ ਪੇਸ਼ ਕਰ ਰਹੇ ਹਾਂ। ਇਸ ਵਿਚ ਸਲਾਪੜ (ਹਿਮਾਚਲ) ਵਿਚ ਨਵੰਬਰ 1984 ਮੌਕੇ ਸਿੱਖਾਂ ਤੇ ਹੋਏ ਮਮਲਿਆਂ ਦੀ ਵਾਰਤਾ ਸਾਂਝੀ ਕਰ ਰਹੇ ਹਾਂ।
ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ’84: ਨਵੰਬਰ 1984 ‘ਚ ਮਨਾਲੀ (ਹਿਮਾਚਲ) ‘ਚ ਸਿੱਖਾਂ ਅਤੇ ਗੁਰਦੁਆਰਿਆਂ ‘ਤੇ ਹੋਏ ਹਮਲੇ

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ’84 ਲੜੀ ਤਹਿਤ ਅੱਜ ਤੁਹਾਡੇ ਨਾਲ 10ਵੀਂ ਪੇਸ਼ਕਸ਼ ਸਾਂਝੀ ਕਰ ਰਹੇ ਹਾਂ। ਇਸ ਕੜੀ ਵਿਚ ਮਨਾਲੀ (ਹਿਮਾਚਲ ਪ੍ਰਦੇਸ਼) ਵਿਚ ਸਿੱਖਾਂ ਉੱਤੇ ਹੋਏ ਹਮਲਿਆਂ ਦੀ ਵਿਥਿਆ ਚਸ਼ਮਦੀਦ ਗਵਾਹਾਂ ਅਤੇ ਇਹ ਹਿੰਸਾ ਹੰਢਾਉਣ ਵਾਲੇ ਜੀਆਂ ਦੀ ਜ਼ੁਬਾਨੀ ਸਾਂਝੀ ਕੀਤੀ ਗਈ ਹੈ।
ਸਿੱਖ ਨਸਲਕੁਸ਼ੀ ਦੇ ਅਹਿਮ ਪੱਖਾਂ ਨੂੰ ਬਿਆਨ ਕਰਦੀ ਕਿਤਾਬ “ਜਾਂਬਾਜ ਰਾਖਾ”

ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ ਕਰਕੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੋਜਨਾਬੱਧ ਸਾਜ਼ਿਸ਼ ਸੀ।
ਕੀ ਸੀ ਸਾਰੇ ਸਿੱਖਾਂ ਨੂੰ ਖਤਮ ਕਰਨ ਵਾਲਾ ਓਪਰੇਸ਼ਨ ਸ਼ਾਂਤੀ ਜਿਸਦੀ ਹੁਣ ਕੋਈ ਗੱਲ ਨਹੀਂ ਕਰਦਾ? ਖਾਸ ਗੱਲਬਾਤ

ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਕੀਤੀ ਗਈ ਖਾਸ ਮੁਲਾਕਾਤ ਅੱਜ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ।
ਭਾਈ ਨਰਾਇਣ ਸਿੰਘ ਚੌੜਾ ਦੀ ਨਵੀਂ ਕਿਤਾਬ ਬਾਰੇ ਪ੍ਰੋ ਅਜ਼ਾਦਬੀਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਦੇ ਵਿਚਾਰ

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ।
ਭਾਈ ਨਰਾਇਣ ਸਿੰਘ ਚੌੜਾ ਦੀ ਨਵੀਂ ਕਿਤਾਬ ਬਾਰੇ ਪ੍ਰੋ ਅਜ਼ਾਦਬੀਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਦੇ ਵਿਚਾਰ

ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ।
