ਨਵੰਬਰ 1984; ਜਦੋਂ ਇੱਕ ਇੱਕਲੇ ਸਿੱਖ ਪਰਿਵਾਰ ਨੇ ਹਿੰਸਕ ਭੀੜ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ

Talk with Mr. Ishvinder Singh Datta

ਸਿੱਖ ਸਿਆਸਤ ਦੁਆਰਾ ਪੇਸ਼ ਅਤੇ ਸਰਦਾਰ ਇਸ਼ਵਿੰਦਰ ਸਿੰਘ ਦੱਤਾ ਵਲੋਂ ਨਵੰਬਰ 1984 ਵਿੱਚ ਆਪਣੇ ਪਰਿਵਾਰ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭੁੰਤਰ, ਹਿਮਾਚਲ ਪ੍ਰਦੇਸ਼ ਵਿੱਚ ਹੋਈ ਘਟਨਾ ਦੀ ਸਾਰੀ ਜਾਣਕਾਰੀ ਸਾਂਝੀ ਹੈ।

ਸਿੱਖ ਨਸਲਕੁਸ਼ੀ 1984: ਨੇਰ ਚੌਕ, ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੀ ਅਣਸੁਣੀ ਹਿੰਮਤ ਅਤੇ ਬਚਾਅ ਦੀ ਕਹਾਣੀ

Interview with Jathedar Sukhwinder Singh

1984 ਦੀ ਸਿੱਖ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਦੇ ਨੇਰ ਚੌਕ ਵਿੱਚ ਵੀ ਪਹੁੰਚਿਆ। ਭੜਕੀ ਭੀੜਾਂ ਨੇ ਸਿੱਖ ਪਰਿਵਾਰਾਂ ‘ਤੇ ਹਮਲੇ ਕੀਤੇ ਅਤੇ ਸਥਾਨਕ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ। ਪਰ ਇਸ ਕਤਲੋਗਾਰਤ ਦੇ ਮਾਹੌਲ ਵਿੱਚ ਵੀ ਸਿੱਖਾਂ ਨੇ ਬੇਮਿਸਾਲ ਹਿੰਮਤ ੳਤੇ ਹੌਸਲਾ ਵਿਖਾਇਆ।

1984 ਵਿਚ ਸਾਨੂੰ ਲੱਗਾ ਕਿ ਅਸੀਂ ਕਿਸੇ ਹੋਰ ਮੁਲਖ ਵਿਚ ਆਏ ਹਾਂ: ਸਲਾਪੜ (ਹਿਮਾਚਲ) ਦੇ ਸਿੱਖਾਂ ‘ਤੇ ਹਮਲਿਆਂ ਦੀ ਵਾਰਤਾ

Witness 84 Salapar Untold Story

“ਅੱਖੀਂ ਡੱਠਾ, ਹੱਢੀਂ ਹੰਢਾਇਆ ’84” ਲੜੀ ਤਹਿਤ ਅੱਜ ਆਪ ਸਭ ਨਾਲ 11ਵੀਂ ਕੜੀ ਪੇਸ਼ ਕਰ ਰਹੇ ਹਾਂ। ਇਸ ਵਿਚ ਸਲਾਪੜ (ਹਿਮਾਚਲ) ਵਿਚ ਨਵੰਬਰ 1984 ਮੌਕੇ ਸਿੱਖਾਂ ਤੇ ਹੋਏ ਮਮਲਿਆਂ ਦੀ ਵਾਰਤਾ ਸਾਂਝੀ ਕਰ ਰਹੇ ਹਾਂ।

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ’84: ਨਵੰਬਰ 1984 ‘ਚ ਮਨਾਲੀ (ਹਿਮਾਚਲ) ‘ਚ ਸਿੱਖਾਂ ਅਤੇ ਗੁਰਦੁਆਰਿਆਂ ‘ਤੇ ਹੋਏ ਹਮਲੇ

Interview with Bhai Daljir Singh and Bhai Jasvir Singh Gulati

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ’84 ਲੜੀ ਤਹਿਤ ਅੱਜ ਤੁਹਾਡੇ ਨਾਲ 10ਵੀਂ ਪੇਸ਼ਕਸ਼ ਸਾਂਝੀ ਕਰ ਰਹੇ ਹਾਂ। ਇਸ ਕੜੀ ਵਿਚ ਮਨਾਲੀ (ਹਿਮਾਚਲ ਪ੍ਰਦੇਸ਼) ਵਿਚ ਸਿੱਖਾਂ ਉੱਤੇ ਹੋਏ ਹਮਲਿਆਂ ਦੀ ਵਿਥਿਆ ਚਸ਼ਮਦੀਦ ਗਵਾਹਾਂ ਅਤੇ ਇਹ ਹਿੰਸਾ ਹੰਢਾਉਣ ਵਾਲੇ ਜੀਆਂ ਦੀ ਜ਼ੁਬਾਨੀ ਸਾਂਝੀ ਕੀਤੀ ਗਈ ਹੈ।

ਹਿਮਾਚਲ ਚ ਨਵੰਬਰ ’84: ਗੁਰਦੁਆਰਾ ਨਦੌਣ ਸਾਹਿਬ ‘ਤੇ ਹ_ਮਲੇ ਦੀ ਵਾਰਤਾ, ਗਿਆਨੀ ਹਰਬੰਸ ਸਿੰਘ ਮਨਸੂਰਪੁਰ ਦੀ ਜ਼ੁਬਾਨੀ

Interview with Giani Harbans Singh On 1984 Witness

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਨੌਵੀਂ ਪੇਸ਼ਕਸ਼ ਰਾਹੀਂ ਨਦੌਣ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਵਿਥਿਆ (ਹੁਣ) ਗੁਰਪੁਰਵਾਸੀ ਗਿਆਨੀ ਹਰਬੰਸ ਸਿੰਘ ਮਨਸੂਰਪੁਰ ਦੀ ਜ਼ੁਬਾਨੀ ਸੁਣੋ।

ਹੱਢੀਂ ਹੰਢਾਇਆ ਨਵੰਬਰ ੧੯੮੪: ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਦੂਜੀ ਪੇਸ਼ਕਸ਼ ਰਾਹੀਂ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ ਸਾਂਝੀ ਕਰ ਰਹੇ ਹਾਂ। ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

ਹੱਢੀਂ ਹੰਢਾਇਆ ਨਵੰਬਰ ੧੯੮੪: ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ

ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਦੂਜੀ ਪੇਸ਼ਕਸ਼ ਰਾਹੀਂ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ ਸਾਂਝੀ ਕਰ ਰਹੇ ਹਾਂ। ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

ਹਿਮਾਚਲ ‘ਚ 23 ਵਿੱਚੋਂ 21 ਬਿਜਲੀ ਪ੍ਰੋਜੈਕਟ ਕੁਦਰਤੀ ਅਸੂਲਾਂ ਦੀ ਉਲੰਘਣਾ ਕਰਕੇ ਲੱਗੇ

ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ ਕੇ ਕਦੇ