ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਨੌਵੀਂ ਪੇਸ਼ਕਸ਼ ਰਾਹੀਂ ਨਦੌਣ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਵਿਥਿਆ (ਹੁਣ) ਗੁਰਪੁਰਵਾਸੀ ਗਿਆਨੀ ਹਰਬੰਸ ਸਿੰਘ ਮਨਸੂਰਪੁਰ ਦੀ ਜ਼ੁਬਾਨੀ ਸੁਣੋ।

ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

Comments

comments