'ਜੇ ਜੀਵੈ, ਪਤਿ ਲਥੀ ਜਾਇ । ਸਭ ਹਰਾਮ ਜੇਤਾ ਕਿਛੁ ਖਾਇ ।'
ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਮਹਾਨ ਕੁਰਬਾਨੀ ਦੇਣ ਵਾਲੇ ਬਾਬਾ ਸੋਹਨ ਸਿੰਘ ਭਕਨਾ ਦਾ ਗਦਰ ਪਾਰਟੀ ਨੂੰ ਕਾਇਮ ਕਰਨ ਅਤੇ ਅੱਗੋਂ ਲਹਿਰ ਨੂੰ ਸੇਧ ਦਿੰਦਿਆਂ ਸੰਘਰਸ਼ ਦੇ ਰਾਹ ਪਾਉਣ ਵਿੱਚ ਬੜਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਕੱਟਣ ਬਾਅਦ ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਆਮ ਲੋਕਾਂ ਦੇ ਦੁਖ ਦਰਦਾਂ ਨੂੰ ਦੂਰ ਕਰਾਉਣ ਲਈ ਆਖ਼ਰੀ ਦਮ ਤੱਕ ਸਰਗਰਮੀ ਨਾਲ ਕੰਮ ਕੀਤਾ। [......]