ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼ਤਾਬਦੀ ਸਮਾਗਮ ਦੌਰਾਨ ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ ਦਾ ਭਾਸ਼ਣ ਹੈ। ਇਹ ਸਮਾਗਮ 26 ਨਵੰਬਰ 2022 ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ, ਪਾਤਸ਼ਾਹੀ ਛੇਵੀਂ, ਬੰਗਾ ਵਿਖੇ ਪੰਥ ਸੇਵਕ ਜੱਥਾ ਦੁਆਬਾ ਵੱਲੋਂ ਕਰਵਾਇਆ ਗਿਆ।