Tag Archive "article-by-amrinder-singh"

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀ ਦ੍ਰਿਸ਼ਟੀ ਤੋਂ “ਮਜ੍ਹਬਾਂ ਦੇ ਚੜ੍ਹਤਲ ਅਤੇ ਪਤਨ ਵਿਚ ਜਾਣ ਦੇ ਕਾਰਨ”

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ-ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ ‘ਤੇ ਕੇਂਦਰਿਤ ਕਰਦੀਆਂ ਹਨ। ‘ਸਹਿਜੇ ਰਚਿਓ ਖਾਲਸਾ’ ਵਿਚ ਕਵੀ ਆਪਣੇ ਮਨੋਰਥ ਬਾਰੇ ਲਿਖਦਾ ਹੈ ਕਿ "ਮੈਂ ਸਿੱਖ ਪੰਥ ਨੂੰ ਉਸਦੀ 'ਪਹਿਲ-ਤਾਜਗੀ' ਦਾ ਕੁੱਝ ਅਹਿਸਾਸ ਦੇਣਾ ਚਾਹੁੰਦਾ ਸਾਂ, ਮੈਂ ਉਸ ਪਵਿੱਤਰ ਅਤੇ ਬਲਵਾਨ ਜਜਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿਚ ਕਲਗੀਧਰ ਦੇ ਪੰਜ ਸੀਸ ਮੰਗਣ ਸਮੇਂ ਪੈਦਾ ਹੋਇਆ"

ਜੂਨ 1984 : ਇਕ ਦ੍ਰਿਸ਼ਟੀਕੋਣ

ਕਰਕੇ ਜੂਨ ੧੯੮੪ ਦੇ ਜੂਨ ੧੯੮੪ ਸਿੱਖ-ਯਾਦ ਦਾ ਇਕ ਅਮਿੱਟ ਹਿੱਸਾ ਬਣ ਚੁੱਕਾ ਹੈ। ਇਸ ਅਮਿੱਟ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ।

ਅਨੁਭਵੀ ਸੁਰਤਿ ਪ੍ਰੋ. ਪੂਰਨ ਸਿੰਘ

ਪ੍ਰੋ. ਪੂਰਨ ਸਿੰਘ ਉੱਘੇ ਸਿੱਖ ਚਿੰਤਕ ਹਨ। ਪ੍ਰੋ ਸਾਹਿਬ ਦੀ ਲਿਖਤਾ ਅਸੀਮ ਮੰਡਲਾ ਦੇ ਦਰਸ਼ਨ ਹਨ। ਪ੍ਰੋ ਪੂਰਨ ਸਿੰਘ ਨੂੰ ਪੜਦਿਆ ਇਝ ਲੱਗਦਾ ਹੈ ਜਿਵੇ ਚੇਤਨਾ ਦੁਆਲੇ ਵਲੇ ਹੋਏ ਲਘੂ ਘੇਰੇ ਟੁੱਟ ਰਹੇ ਹੋਣ ਅਤੇ ਚੇਤਨਾ ਕਿਸੇ ਵਿਸ਼ਾਲਤਾ ਵੱਲ ਫੈਲ ਰਹੀ ਹੋਵੇ। ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਕਠੋਰ ਚੇਤਨਾ (rigid-mind) ਲਈ ਤੇਗ ਦੀ ਤੇਜ ਧਾਰ ਦੀ ਤਰਾਂ ਹਨ ਜਿਸਦੀ ਧਾਰ ਚੇਤਨਾ ਨੂੰ ਕਠੋਰਤਾ ਦੀ ਫਜੂਲ ਜਕੜ ਤੋਂ ਅਜਾਦ ਕਰਵਾਉਦੀ ਹੋਵੇ।

ਮਨੁੱਖ ਅਤੇ ਉਸਦੀਆਂ ਨਵੀਆਂ ਸਮੱਸਿਆਵਾਂ

ਪੱਛਮ ਦਾ ਤਾਰਕਿਕ ਖਿਆਲ ਸਦਾ ਹੀ ਦਵੰਦ ਵਿੱਚ ਵਿਚਰਦਾ ਹੈ। ਇਹ ਤਾਰਕਿਕ ਵਰਤਾਰਾ ਜੀਵਨ ਨੂੰ ਸਮੁੱਚਤਾ ਵੱਲ ਵਿਗਸਣ ਵਿੱਚ ਖੜੋਤ ਬਣਦਾ ਰਿਹਾ ਹੈ। ਮਨੁੱਖ ਅਤੇ ਉਸਦੀ ਤਾਰਕਿਕ ਬੁੱਧੀ ਇਸ ਖਿਆਲ ਦਾ ਕੇਂਦਰ ਹਨ। ਤਾਰਕਿਕ ਮਨ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਦਿਸਦੇ ਸੰਸਾਰ ਜਾਂ ਇੰਦਰਿਆਵੀ ਪੱਧਰ 'ਤੇ ਸਿੱਧ ਹੋਣ ਵਾਲੀਆਂ ਵਸਤਾਂ ਨੂੰ ਹੀ ਅਸਲ ਮੰਨਦਾ ਹੈ।