September 14, 2018 | By ਸਿੱਖ ਸਿਆਸਤ ਬਿਊਰੋ
ਵਿਚਾਰ ਮੰਚ ‘ਸੰਵਾਦ’ ਵੱਲੋਂ ‘ਬਿਜਲ ਸੱਥ: ਇਕ ਪੜਚੋਲ’ ਵਿਸ਼ੇ ਉੱਤੇ ਇਕ ਵਖਿਆਨ ਲੜੀ ਕਰਵਾਈ ਗਈ। 26 ਅਗਸਤ, 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਤਰ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੁੰਬਈ ਯੂਨੀਵਰਸਿਟੀ (ਮਹਾਂਰਾਸ਼ਟਰਾ) ਦੇ ਰਾਜਨੀਤੀ ਤੇ ਸਮਾਜ ਸ਼ਾਸਤਰ ਮਹਿਕਮੇ ਦੇ ਸਕਾਇਕ ਪ੍ਰੋਫੈਸਰ ਡਾ. ਦੀਪਕ ਪਵਾਰ ਨੇ ‘ਸੋਸ਼ਲ ਮੀਡੀਆ ਅਤੇ ਰਾਜਨੀਤੀ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਦੀਪਕ ਪਵਾਰ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਸਰੋਤਿਆਂ/ਦਰਸ਼ਕਾਂ ਲਈ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ:
ਸਾਡੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਿੱਖ ਸਿਆਸਤ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਤਕਰੀਰਾਂ ਤੇ ਬੋਲਦੀਆਂ-ਮੂਰਤਾਂ (ਵੀਡੀਓ) ਬਾਰੇ ਤੁਰਤ ਜਾਣਕਾਰੀ ਹਾਸਲ ਕਰਨ ਲਈ ਸਿੱਖ ਸਿਆਸਤ ਦੀ ਯੂ-ਟਿਊਬ ਤੰਦ ਨਾਲ ਜੁੜੋ:
– ਸਿੱਖ ਸਿਆਸਤ ਦੀ ਯੂ-ਟਿਊਬ ਤੰਦ ਨਾਲ ਜੁੜਨ ਲਈ ਇਹ ਪੰਨਾ (https://youtube.com/sikhsiyasat) ਖੋਲ੍ਹ ਕੇ ‘ਸਬਸਕਰਾਈਬ’ (SUBSCRIBE) ਵਾਲਾ ਬੀੜਾ ਦੱਬੋ।
– ‘ਸਬਸਕਰਾਈਬ’ ਕਰਨ ਤੋਂ ਬਾਅਦ ‘ਟੱਲੀ’ (Bell) ਵਾਲੇ ਨਿਸ਼ਾਨ ਨੂੰ ਵੀ ਜਰੂਰ ਦੱਬੋ ਤਾਂ ਕਿ ਤੁਹਾਨੂੰ ਨਵੀਂਆਂ ਬੋਲਦੀਆਂ-ਮੂਰਤਾਂ (ਵੀਡੀਓ) ਬਾਰੇ ਜਾਣਕਾਰੀ ਮਿਲ ਸਕੇ।
Related Topics: Dr. Dipak Pawar, Samvad, Social Media – An Analysis