December 16, 2017 | By ਸਿੱਖ ਸਿਆਸਤ ਬਿਊਰੋ
“ਸਿੱਖ ਪੰਥ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਇਸਦਾ ਹੱਲ” ਵਿਸ਼ੇ ‘ਤੇ 9 ਦਸੰਬਰ, 2017 ਨੂੰ ਕੋਟਕਪੂਰਾ ਵਿਖੇ ਹੋਈ ਵਿਚਾਰ ਚਰਚਾ ‘ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਵਿਸਥਾਰ ‘ਚ ਚਾਨਣਾ ਪਾਇਆ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਰ ਵਲੋਂ ਕਰਵਾਈ ਗਈ ਇਸ ਵਿਚਾਰ ਚਰਚਾ ‘ਚ ਭਾਈ ਅਜਮੇਰ ਸਿੰਘ ਨੇ ਵਿਸਥਾਰ ਪੂਰਵਕ ਦੱਸਿਆ ਕਿ ਵਿਅਖਿਆ ਦੇ ਵਖਰੇਵਿਆਂ ਨੂੰ ਲੈ ਕੇ ਸਿੱਖ ਪੰਥ ਦੇ ਕੁਝ ਹਿੱਸਿਆ ਵਿਚ ਵਧ ਰਿਹਾ ਟਕਰਾਅ ਇਕ ਚਿੰਤਾਜਨਕ ਰੁਝਾਨ ਹੈ ਜਿਸ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ।
Related Topics: Ajmer Singh, Contemporary Challenges before the Sikh Panth and their Solution, Guru Gobind Singh Study Circle Ludhiana