January 18, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਨ ਦੇ ਜੁਰਮ ਵਿਚ ਚੰਡੀਗੜ੍ਹ ਅਦਾਲਤ ਨੇ ਨਿਸ਼ਾਂਤ ਸ਼ਰਮਾ ਅਤੇ ਰਮੇਸ਼ ਦੱਤ ਅਤੇ ਹੋਰਨਾਂ ਸਾਥੀਆਂ ਨੂੰ ਤਿੰਨ ਸਾਲ ਦੀ ਸਜਾ ਸੁਣਾਈ ਹੈ।
ਨਿਸ਼ਾਂਤ ਸ਼ਰਮਾ ਸਿੱਖ ਹਲਕਿਆਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਕੋੋਲੋਂ ਥੱਪੜ ਖਾਣ ਕਰਕੇ ਖਾਸ ਤੌਰ ‘ਤੇ ਮਸ਼ਹੂਰ ਹੈ।
11-11-11 ਨੂੰ ਥੱਪੜ ਦਿਹਾੜੇ ਵਜੋਂ ਯਾਦ ਕੀਤਾ ਜਾਂਦਾ ਹੈ।
⊕ ਤੁਸੀਂ ਵਧੇਰੇ ਵਿਸਤਾਰ ਲਈ ਸਿੱਖ ਸਿਆਸਤ ਦੀ ਇਹ ਖਬਰ ਵੀ ਵੇਖ ਸਕਦੇ ਹੋ – Nishan Sharma, 3 Others Sentenced to Three Years Imprisonment for Attempt to Attack Bhai Jagtar Singh Hawara
Related Topics: 11-11-11, Bhai Jagtar Singh Hawara, Nishant Sharma, Thappad Day