May 4, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਬੀਤੀ 23 ਅਪ੍ਰੈਲ ਨੂੰ ਸਿੱਖ ਸਿਆਸੀ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੇਰੋਲ ਉੱਤੇ ਰਿਹਾਈ ਹੋਈ। 1995 ਵਿਚ ਹੋਈ ਗ੍ਰਿਫਤਾਰੀ ਤੋਂ ਬਾਅਦ ਪ੍ਰੋ. ਭੁਲਰ ਨੂੰ ਪਹਿਲੀ ਵਾਰ ਪੇਰੋਲ ਮਿਲੀ ਹੈ ਅਤੇ ਉਹ 21 ਸਾਲ ਬਾਅਦ 21 ਦਿਨਾਂ ਲਈ ਰਿਹਾਅ ਹੋਏ ਹਨ। ਜੇਲ੍ਹ ਵਿਚੋਂ ਛੁੱਟੀ ਆਉਣ ਤੋਂ ਬਾਅਦ ਪ੍ਰੋ. ਭੁੱਲਰ ਆਪਣੀ ਧਰਮ ਪਤਨੀ ਬੀਬੀ ਨਵਨੀਤ ਕੌਰ ਨਾਲ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ।
ਸਿੱਖ ਸਿਆਸਤ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ, ਹੁਣ ਉਨ੍ਹਾਂ ਦੇ ਰੋਜਾਨਾ ਰੁਝੇਵਿਆਂ, ਪ੍ਰੋ. ਭੁੱਲਰ ਦੀ ਸਿਹਤ ਤੇ ਉਨ੍ਹਾਂ ਦੀ ਪੱਕੀ ਰਿਹਾਈ ਦੀ ਆਸ ਬਾਰੇ ਬੀਬੀ ਨਵਨੀਤ ਕੌਰ ਨਾਲ ਗੱਲਬਾਤ ਕੀਤੀ ਗਈ।
Related Topics: Prof. Devinder Pal Singh Bhullar, Sikh Political Prisoners