June 23, 2015 | By ਸਿੱਖ ਸਿਆਸਤ ਬਿਊਰੋ
ਸਿੱਖ ਇਤਿਹਾਸਕਾਰ, ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨਾਲ ਉਨਾਂ ਦੀ ਹੁਣੇ ਹੀ ਜਾਰੀ ਹੋਈ ਪੁਸਤਕ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਬਾਰੇ ਗੱਲ ਕੀਤੀ ਗਈ। ਇਹ “ਵੀਹਵੀ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਪੁਸਤਕ ਹੈ।ਸਿੱਖ ਸਿਆਸਤ ਦੇ ਪਾਠਕਾਂ/ ਦਰਸ਼ਕਾਂ ਦੀ ਸੇਵਾ ਵਿੱਚ ਹਾਜ਼ਰ ਕਰ ਰਹੇ ਹਾਂ ਉਨਾਂ ਨਾਲ ਹੋਈ ਗੱਲਬਾਤ ਦੀ ਵੀਡੀਓੁ।
Related Topics: Ajmer Singh