ਪੱਤਰਕਾਰ ਮਨਦੀਪ ਸਿੰਘ ਵੱਲੋਂ “ਸਿਰਫ ਦਿੱਲੀ ਨਹੀਂ” ਅਤੇ “ਸਿੱਖ ਨਸ+ਲ+ਕੁਸ਼ੀ ਦਾ ਖੁਰਾ-ਖੋਜ” (ਭਾਗ 1 ਅਤੇ 2) ਕਿਤਾਬਾਂ ਦੇ ਲੇਖਕ ਸ. ਗੁਰਜੰਟ ਸਿੰਘ ਬੱਲ ਨਾਲ ਖਾਸ ਮੁਲਾਕਾਤ ਕੀਤੀ ਗਈ ਹੈ। ਅੱਜ ਇਹ ਗੱਲਬਾਤ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਅਤੇ ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।

 

ਇਸ ਗੱਲਬਾਤ ਵਿਚ ਤੁਹਾਨੂੰ ਕਈ ਨਵੇਂ ਪੱਖ ਜਾਨਣ ਨੂੰ ਮਿਲਣਗੇ।

Comments

comments